Unp ਸੱਜਣ ਸਾਰੇ ਪਿਆਰੇ ਨੇ

gurpreetpunjabishayar

dil apna punabi
Unp ਦੇ ਸੱਜਣ ਸਾਰੇ ਪਿਆਰੇ ਨੇ
ਉਹ ਸਾਰੇ ਜੱਗ ਤੋਂ ਨਿਆਰੇ ਨੇ,
ਕਈ ਰੋਜ਼ ਨੇ ਮਿਲਦੇ unp ਤੇ,
ਕਈ facebook ਤੇ ਬਹਿੰਦੇ ਨੇ,
ਕਈ ਲੋਗਿੰਨ ਕਰਦੇ ਕਦੀ ਕਦੀ,
ਕਈ ਸਦਾ ਲਾਈਨ ਤੇ ਰਹਿੰਦੇ ਨੇ,
ਇਹਨਾਂ ਵਿੱਚ ਕਈ ਤਾਂ ਐਸੇ ਨੇ
ਜੋ ਬੜੀ ਗੌਰ ਨਾਲ ਪੜਦੇ ਨੇ,
ਪਰ ਕਈ ਦੇਸੀ ਮੇਰੇ ਵਰਗੇ ਵੀ
ਜੋ ਬਿਨਾ ਪੜੇ ਕੋਮਮੇੰਟ ਕਰਦੇ ਨੇ
 

Gautam

gautam
"ਜਦ ਪੈਂਦਾ ਕਿਸੇ ਨਾਲ ਵੈਰ , ਫੇਰ ਨਿਕਲੇਦੋਨਾਲੀ ਚੋ ਫੈਰ , ੳਦੋਖੂਨ"YaaRaN" ਦਾ ਅੱਗ ਵਾਂਗ ਖੌਲਦਾ , ਬੱਸਇੱਕੋਵਾਰੀ ਬੋਲਦੀ ਦੋਨਾਲੀ ਦੂਜੀ ਵਾਰੀ ਜੱਜ bolda
 
Top