*Sippu*
*FrOzEn TeARs*
love uuuuuuuuuuuuuu veere
ਕੀ ਸਿਫਤ ਕਰਾਂ M@NN ਮੈਂ ਤੇਰੀ
ਲੈ ਕੇ ਆਇਆਂ ਸ਼ਬਦਾਂ ਦੀ ਹਨੇਰੀ
ਸਾਰੇ ਯਾਰਾਂ ਨੂੰ ਤੂੰ ਤੇ ਇਕੱਠੇ ਕਰ ਦਿੱਤਾ
ਗੈਰੀ ਦਾ ਵੀ ਨਾਮ ਤੂੰ ਪਾ ਹੀ ਦਿੱਤਾ
Rano ,Diilon,,ਮੇਰੀ ਭੈਣ Sippu ਵੀ ਆਈ.
ਹਰ ਇੱਕ Line ਤੂੰ ਰੀਜਾਂ ਲਾ ਸਜਾਈ
ਗਲਬਾਤ ਤਾਂ ਤੇਰੀ ,ਅਸੀਂ ਤਾਂ ਐਂਵੇਂ ਜਗਾ ਘੇਰੀ
ਕੀ ਸਿਫਤ ਕਰਾਂ M@NN ਮੈਂ ਤੇਰੀ
ਲੈ ਕੇ ਆਇਆਂ ਸ਼ਬਦਾਂ ਦੀ ਹਨੇਰੀ

