Hun main ki kaha veere ?? fir veer tusi kihna ki mainu kise naal compr naa karo ...par main ithe compr kite bager reh nahi sakda
.....ਪ੍ਰੋ ਪੂਰਨ ਸਿੰਘ ਨੇ ਕਿਹਾ ਸੀ ਕੀ,"ਪਿਆਰ ਵਿਚ ਮੋਏ ਬੰਦਿਆਂ ਦੇ ਮੀਠੇ ਬਚਨਾ ਨੂੰ" ਕਵਿਤਾ ਕਿਹੰਦੇ ਹਨ,ਬੰਦਾ ਬੰਦੀ ਨੂੰ "ਨਵਾਬੀ ਜੁੱਤੀ ਦੀ ਕੈਦ".... veer teri eh rachna sach much "ਖੁਲੀ ਕਵਿਤਾ" di wadhiaa udharan hai.... hun veer main us "kavi" da naam nahi laina.... par tu jani jaan aa
veer UNP de nagineya di parkh karan wale "Johri" te eh "bhai Vir Singh" diya laina tukdiaa kujh kujh .....
ਹੀਰਾ ਇਕ ਅਸਮਾਨੋਂ ਢਠਾ,
ਟੁਟ ਕੇ ਹੋ ਗਿਆ ਕਣੀ ਕਣੀ...
ਕਣੀ ਕਣੀ ਬੀ ਹੀਰਾ ਹੈ ਵੇ,
ਜਿਉ ਕੀ ਤਿਉ ਹੈ ਬਣੀ ਬਣੀ...
ਪਾਰਖੂਆਂ(JB saab) ਨੇ ਪਰਖ ਲਿਆ ਹੈ,
ਲੈਦੇ ਸੋਨੇ ਜੜਤ ਜੜਾ,
ਮੂਰਖ ਉਸ ਦੀ ਸਾਰ ਨ ਜਾਣਨ,
ਪੈਰ ਲਿਤਾੜੇ ਜਣੀਂ ਜਣੀਂ...!!