Unlucky

ਲੋਕਾਂ ਦੱਬੇ ਪੈਸੇ ਦੱਬੀਆਂ ਜਮੀਨਾਂ ਨੇ,
ਅਸੀ ਤਾਂ ਕਿੰਨੇ ਖਵਾਬ ਦੱਬੀ ਬੈਠੇ ਆਂ।
ਮੌਕਾ ਮਿਲੇ ਕਦੇ ਜੇ ਫਰੋਲਣ ਦਾ,
ਹਾਸਿਆਂ ਵਾਲੀ ਕਿਤਾਬ ਦੱਬੀ ਬੈਠੇ ਆਂ।
ਜਸਪ੍ਰੀਤ ਸਿੰਘ।
 
Top