UmeeD te Dil nu Jeon Deo.....

ਠੰਡੀਆਂ ਹਵਾਵਾਂ ਤਾਂ ਬਹੁਤ ਚਲਦੀਆਂ ਨੇ ਪਰ ਇਹ ਦਿਲ ਦਾ ਸੇਕ ਨਹੀ ਕਦੇ ਮਾਰ ਸਕਦੀਆਂ
ਜਿਹਦੀ ਰਾਤਾਂ ਉਮੀਦਾਂ ਵਿਚ ਢਲਦੀਆਂ ਨੇ ਉਥੇ ਲੱਗੀਆਂ ਬਾਜ਼ੀਆਂ ਨਹੀ ਕਦੇ ਹਾਰ ਸਕਦੀਆਂ
-Lv
 
ਠੰਡੀਆਂ ਹਵਾਵਾਂ ਤਾਂ ਬਹੁਤ ਚਲਦੀਆਂ ਨੇ ਪਰ ਇਹ ਦਿਲ ਦਾ ਸੇਕ ਨਹੀ ਕਦੇ ਮਾਰ ਸਕਦੀਆਂ
ਜਿਸ ਦੀਆਂ ਰਾਤਾਂ ਉਮੀਦਾਂ ਵਿਚ ਢਲਦੀਆਂ ਨੇ ਉਥੇ ਲੱਗੀਆਂ ਬਾਜ਼ੀਆਂ ਨਹੀ ਕਦੇ ਹਰ ਸਕਦੀਆਂ
-lv

ਬਹੁੱਤ ਵਧੀਆ ਲਿਖਆ
 
Top