ਮਿûਨ ਵੀ ਜਾਣਗੇ ਰਾਜ ਸਭਾ, ਤਿ੍ਣਮੂਲ ਵੱਲੋਂ ਐਲਾਨ

[JUGRAJ SINGH]

Prime VIP
Staff member
ਨਵੀਂ ਦਿੱਲੀ, 18 ਜਨਵਰੀ (ਏਜੰਸੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਨਿਚਰਵਾਰ ਨੂੰ ਦੱਸਿਆ ਕਿ ਫਿਲਮ ਅਭਿਨੇਤਾ ਮਿûਨ ਚੱਕਰਵਰਤੀ ਨੂੰ ਆਗਾਮੀ ਰਾਜ ਸਭਾ ਚੋਣਾਂ ਲਈ ਤਿ੍ਣਮੂਲ ਕਾਂਗਰਸ ਦਾ ਉਮੀਦਵਾਰ ਐਲਾਨ ਕੀਤਾ ਹੈ | ਮਮਤਾ ਨੇ ਇਸ ਬਾਰੇ ਜਾਣਕਾਰੀ ਫੇਸਬੁੱਕ 'ਤੇ ਦਿੱਤੀ | ਉਨ੍ਹਾਂ ਕਿਹਾ, 'ਸਾਡੇ ਸੂਬੇ ਵਿਚੋਂ 5 ਰਾਜ ਸਭਾ ਸੰਸਦ ਮੈਂਬਰਾਂ ਦੀ ਚੋਣ ਹੋਣੀ ਹੈ | ਪਾਰਟੀ ਨੇ ਇਨ੍ਹਾਂ ਵਿਚੋਂ ਇਕ ਸੀਟ ਲਈ ਮਿûਨ ਨੂੰ ਨਾਮਜ਼ਦ ਕੀਤਾ ਹੈ | ਉਨ੍ਹਾਂ ਕਿਹਾ ਕਿ ਮਿûਨ ਨਾ ਕੇਵਲ ਪੱਛਮੀ ਬੰਗਾਲ ਬਲਕਿ ਪੂਰੇ ਦੇਸ਼ ਦਾ ਮਾਣ ਹਨ |
 
Top