ਤੂੰ ਗੈਰਾਂ ਨੂੰ ਵਿਖਾ ਲੈ, ਸ਼ੋਖੀਆਂ ਤੇ ਸ਼ੌਹਰਤਾਂ &#2

ਤੂੰ ਗੈਰਾਂ ਨੂੰ ਵਿਖਾ ਲੈ, ਸ਼ੋਖੀਆਂ ਤੇ ਸ਼ੌਹਰਤਾਂ ਬੇਸ਼ੱਕ,
ਮਗਰ ਇਹ ਯਾਰਾਂ ਨੂੰ ਇਹ ਰੁਤਬਾ ਦਿਖਾਉਣਾ ਠੀਕ ਨਹੀਂ ਹੁੰਦਾ,ਤੂੰ ਗੈਰਾਂ ਨੂੰ ਵਿਖਾ ਲੈ, ਸ਼ੋਖੀਆਂ ਤੇ ਸ਼ੌਹਰਤਾਂ ਬੇਸ਼ੱਕ,
ਮਗਰ ਇਹ ਯਾਰਾਂ ਨੂੰ ਇਹ ਰੁਤਬਾ ਦਿਖਾਉਣਾ ਠੀਕ ਨਹੀਂ ਹੁੰਦਾ,
ਵਫਾ ਦੀ ਰੌਸ਼ਨੀ ਵਿੱਚ ਪੈਸੇ ਦੇ ਹਨੇਰੇ ਨਾ ਕਰ ਸ਼ਾਮਿਲ,
ਸ਼ਰਾਬਾਂ ਸੁੱਚੀਆਂ ਵਿੱਚ ਜ਼ਹਿਰ ਪਾਉਣਾ ਠੀਕ ਨਹੀਂ ਹੁੰਦਾ,
ਕਿਉਂ ਹੰਕਾਰ ਕਰਦਾ ਏਂ ਵੇ ਇੱਕ ਦਿਨ ਖਾਕ ਹੋ ਜਾਣਾ,
ਤੇਰੇ ਤੋਂ ਜਾਨਵਰ ਚੰਗੇ ਜਿੰਨ੍ਹਾਂ ਦੀ ਖੱਲ ਬਣਦੀ ਏ,
ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ,
ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ੍ਹ ਬਣਦੀ ਏ।

Re: ਤੂੰ ਗੈਰਾਂ ਨੂੰ ਵਿਖਾ ਲੈ, ਸ਼ੋਖੀਆਂ ਤੇ ਸ਼ੌਹਰਤਾਂ

tu chori kardi ee?? :dm
 
Re: ਤੂੰ ਗੈਰਾਂ ਨੂੰ ਵਿਖਾ ਲੈ, ਸ਼ੋਖੀਆਂ ਤੇ ਸ਼ੌਹਰਤਾਂ

ਇਬਾਦਤ ਕਰ, ਇਬਾਦਤ ਕਰਨ ਦੇ ਨਾਲ ਗੱਲ ਬਣਦੀ ਏ,
ਕਿਸੇ ਦੀ ਅੱਜ ਬਣਦੀ ਏ ਕਿਸੇ ਦੀ ਕੱਲ੍ਹ ਬਣਦੀ ਏ।
 
Re: ਤੂੰ ਗੈਰਾਂ ਨੂੰ ਵਿਖਾ ਲੈ, ਸ਼ੋਖੀਆਂ ਤੇ ਸ਼ੌਹਰਤਾਂ

nice/.....................
 
Back
Top