ਜ਼ਰਾ ਹਿੰਦੀ ਵਿੱਚ ਬੋਲ ਕੇ ਦੇਖੋ try it

Yaar Punjabi

Prime VIP
ਜ਼ਰਾ ਹਿੰਦੀ ਵਿੱਚ ਬੋਲ ਕੇ ਦੇਖੋ- "ਇਹ ਤੁਹਾਡਾ ਕਿੰਨਵਾਂ ਬੱਚਾ ਹੈ?" ਜਾਂ ਡਾ: ਜ਼ਾਕਿਰ ਹੁਸੈਨ ਭਾਰਤ ਦੇ ਕਿੰਨਵੇਂ ਰਾਸ਼ਟਰਪਤੀ ਸਨ? ਜੇ ਹਿੰਦੀ ਵਿੱਚ ਇਸ ਦੇ ਬਰਾਬਰ ਦਾ ਵਾਕ ਲੱਭ ਜਾਵੇ ਤਾਂ ਅੰਗਰੇਜ਼ੀ ਵਿੱਚ ਵੀ ਕੋਸ਼ਿਸ਼ ਕਰ ਵੇਖਣਾ, ਤੇ ਫੇਰ ਪੰਜਾਬੀ ਬੋਲੀ ਨੂੰ ਕਹਿਣਾ "ਮਾਂ ਸਲਾਮ ਤੇਰੇ ਦੁਧ ਨੂੰ।
 

Royal Singh

Prime VIP
Aapke kitne bache hai?
Dr Zakeer Hussain bharat ke rashterpaati kab banne?
Maa ke dhood ko salaam karte hain :an


grezi vich v kar dene :haha
 
Top