ਇੱਕ ਸੱਚਾ ਦੋਸਤ ਸੌ ਵਾਰ ਵੀ ਰੁੱਸੇ ਹਰ ਵਾਰ ਮਨਾ ਲੈਣਾ ਹੀ ਬਿਹਤਰ ਹੈ, ਕਿਉਂਕੀ ਕੀਮਤੀ ਮੋਤੀਆਂ ਦੀ ਮਾਲਾ ਜਿੰਨੀ ਵਾਰ ਵੀ ਟੁੱਟੇ ਪਰੋਣੀ ਹੀ ਪੈਂਦੀ ਹੈ