U
userid97899
Guest
ਬੰਦਾ ਹੋਜੇ ਕੱਚਾ ਬੰਦਿਆ ਵਿੱਚ ਕੱਚੀ ਗੱਲ ਕਰਕੇਂ
ਮੈਂ ਨੀ ਦੇਖੇਂ ਪਾਰ ਪਹੁੰਚ ਦੇ ਕੱਚਿਆ ਉੱਤੇ ਤਰਕੇਂ
ਕੱਚੀ ਡੌਰ ਨਾਲ ਗੁੱਡੀ ਮਿੱਤਰੋ ਕਦ ਅਸਮਾਨੀ ਚੜ੍ਹਦੀ ਆਂ
ਜੇ ਭਰੀ ਟਰਾਲੀ ਕੱਚੇ ਲਹਿ ਜੇ , ਫੇਰ ਔਖੀ ਰੌਡ ਤੇ ਚੜਦੀ ਆਂ
banda hoje kacha bandeya vich kachi gal karke
mein ni dekhe paar pauch de kacheya utte tarrke
kachi doar nal guddi mitro kad aasmani chardi aa
je bharri tralli kache leh je , fer aukhi road te chardi aa
ਕੱਚੀ ਉਮਰ ਨੀ ਮੰਨਦੀ ਛੇਤੀ , ਮੈਂ ਕੰਮਾ ਵਿੱਚ ਕੱਚੀ ਆਂ
ਉਹ ਕੱਚ ਘੋਲ ਕੇ ਜਿੰਦਗੀ ਵਿੱਚ ਕਹੂ ਮੈ ਆਪਣੀ ਥਾਂ ਸੱਚੀ ਆਂ
ਉੱਥੇ ਕੱਚੀ ਬੁੱਧ ਬੰਦੇ ਦੀ ਦੁੱਧ ਵਾਂਗਰਾਂ ਫੱਟਦੀ ਆਂ

kachi umar na man'hdi chetti , mein kamma vich kachi aa
oh kachh ghol ke zindgi vich , kahoo mein apni tha sachi aa
othe kachi bhudh bande di dudh vangera fattdi aa

ਕੱਚੇ ਸੱਕ ਦੀ ਕੱਚੀ ਦਾਰੂ , ਕੱਚ ਦੇ ਬਣੇ ਪੈਮਾਨੇ ਜੀ
ਟੁੱਟ ਦੇ ਕੱਚੇ ਧਾਂਗਿਆਂ ਵਾਗੰੂ , ਕੱਚਿਆ ਨਾਲ ਯਾਰਾਂਨੇ ਜੀ
ਕੱਚੇ ਕੌਲ ਕਰਾਰਾਂ ਵਾਲੀ , ਕਦ ਬਾਹ ਘੁੱਟ ਕੇ ਫੜਦੀ ਆਂ

kache sakk di kachhi daroo , kachh de bane peymane jee
tutt de kache dhageya vangu , kacheya nall yaarane jee
kache kaul karrara wali , kad baanh ghutt ke farhdi aa

ਕੱਚੀ ਉਹ ਭਲਵਾਨੀ ਜਿਹੜੀ ਸਾਭ ਨਾਂ ਸਕੇਂ ਲੰਗੌਟਾਂ ਨੂੰ
ਲੀਡਰਸ਼ਿਪ ਉਹ ਕੱਚੀ ਜਿਹੜੀ ਮੁੱਲ ਖਰੀਦੇਂ ਵੋਟਾਂ ਨੂੰ
ਕੱਚੀ ਮੱਤ ਜਨਾਨੀ ਦੀ ਨਿੱਤ ਜਾ ਪੇਕੈਆਂ ਦੇ ਵੜਦੀ ਆਂ

kachi oh bhalwani jehri sambh na sakee langoot'a nu
leadership oh kachi jehri mull khareede votan nu
kachi matt janani di nitt ja peekeya de varhdi aa

ਕੱਚੇ ਸਾਕ ਸਹੇੜੈ ਜੋ ਉਹ ਸਾਥ ਨੀ ਦਿੰਦੇ ਧੁਰ ਤਾਈ
ਕੱਚਾ ਗਾਣ ਗਵਇਏ ਦਾ ਜੋ ਸਾਰ ਨੀ ਰੱਖਦਾਂ ਸੁਰ ਤਾਈ
ਕੱਚੇ ਗਾ ਕੇ ਆਖਣ ਗੇ , ਇੱਥੇ ਸੀਡੀ ਸਾਲੀ ਅੜ੍ਹਦੀਂ ਆਂ

kache saak saheede ju ooh saath ni dinde dhurr tayi
kacha gaan gawaiyee da ju saar ni rakhda surr tayi
kache gaa ke aakhn ge , ethe cd saali arrhdi aa

ਪੱਕਿਆ ਤੇ ਹੀ ਜੌਹਰ ਦਿਖਾਉਦੇਂ ਰਾਹੀ ਕੱਚੀਆ ਰਾਹਾਂ ਦੇ
ਕਾਹਦੇ ਮਾਣ ਸ਼ਮਿੰਦਰਾ ਕੱਚੇ ਤੰਦਾ ਦੇ ਤੇ ਸਾਹਾਂ ਦੇ
ਉਹ ਰੜ੍ਹ ਜਾਂਦੇ ਨੇ ਜੌਅ ਤਵੇਂਆ ਤੇ ਕੱਚੀ ਫਟਕੜੀ ਰੜਦੀ ਆਂ

pakkeya te hee johar dikhode raahi kacheya raahan de
kahde maan'h shamindra kache tanda de te saahan de
oh rarrh jande ne joaa taweeya te , kachi fatkdi rarrhdi aa