Torrent ki hunda??

*Amrinder Hundal*

Hundal Hunterz
A torrent ki hunda menu smaj g ni aa rahi main net te search mari ta aa answer milia . 22 koi banda punjabi ch dasso b a ki hunda ,a thale wale to kus kus pta chalda baki koi member simple language ch daseo plz??


The BitTorrent protocol can be used to reduce the server and network impact of distributing large files. Rather than downloading a file from a single source server, the BitTorrent protocol allows users to join a"swarm" of hosts to download and upload from each other simultaneously. The protocol is analternative to the older single source, multiple mirror sources technique for distributing data, and can work over networks withlower bandwidth so many small computers, like mobile phones, are able to efficiently distribute files to many recipients. This lower bandwidth usage also helps prevent large spikes in internet traffic in a given area, keeping internet speeds higher for all users in general, regardless of whether or not they use the BitTorrent protocol.
A user who wants to upload a file first creates a small torrent descriptor file that they distribute by conventional means (web, email, etc.). They then make the file itself available through a BitTorrent node acting as a seed . Those with the torrent descriptor file can give it to their own BitTorrent nodes which, acting as peers or leechers , download it by connecting to the seed and/or other peers.
The file being distributed is divided into segments called pieces . As each peer receives a new piece of the file it becomes a source (of that piece) for other peers, relieving the original seed from having to send that piece to every computer or user wishing acopy. With BitTorrent, the task of distributing the file is shared by those who want it; it is entirely possible for the seed to send only a single copy of the file itself and eventually distribute to an unlimited number of peers.
 

Jaswinder Singh Baidwan

Akhran da mureed
Staff member
:hassa aah chakko single line definition :-

Torrent banya BSNL users waaste,, jihna da net baar baar disconnect hoyi janda, te waddi files download krn ch problem aaondi aa :haha
 

Chann

VIP
^ na oye,hunda ta sab layi aa:)....but JB bachare nu nade wali nikkar pauni pehndi,es karke teri rubber wali khichi janda:hahaha

google te Utorrent search kar...site te ja..download kar..install kar.
fer tu UNP de gupt sec cho kise movie de Download Torrent link nu click kar...ikk nikki si file download ho jani....ous nu double click kari...kamm ban jana:yes

(upar likhe gye sabhi nirdesh,keval kampyutar sixit praniyon ke liye labh dayi hain)
 

DBF

Mad
torrent hundi p2p yani peer to peer sharing....
its like tu mere me tera 22
u download and u upload to... and the data forms cloud (badal) so also called cloud sharing
ehde vich saare ik nikki jehi file jime swaagu ne dasya download kerde te uston baad asli downloading shuru hundi jadon appan ohnu software ch run kerde(ex--utorrent)
ehde vich download speed constant nae hundi .... seeds te depend kerdi seed matalab jede lokan ne poori file download kerla te hun upload kerde paye...
jehde download erke nath jande ohnu nu leechad akheya jande te jehde hale puri download nae ker sake ya ker raye hunde oh peer hunde..... kade v upload speed ghat ya zero nae karidi hundi... ik veham aa ki ohde nal dld speed ghatdi...! bas yaar hor ni likh hunda :P
 
ਕੀ ਹੈ ਟੋਰੇਂਨਟ ??
ਵੱਡਿਆ ਫਾਇਲਾ ਇਕ ਹੀ ਲਿਂਕ ਦੁਆਰਾ ਸਾਝਿਆ ਕਰਣ ਦਾ ਪਲੇਟਫਾਰਮ ਟੋਰੇਂਨਟ ਅਖਵਾਉਦਾ ਹੈ,
ਟੋਰੇਂਨਟ ਇੰਗਲਿਸ਼ ਦਾ ਸ਼ਬਦ ਹੈ ਜਿਸ ਦਾ ਪੰਜਾਬੀ ਜੁਬਾਨ ਵਿੱਚ ਅਰਥ
ਬਹੁਤ ਤੇਜ , ਪ੍ਰਚੰਡ ਧਾਰਾ ਵੀ ਕਹਾਉਦਾ ਹੈ ,
ਜਿਵੇ ਕਿ ਅਸੀ ਜਾਣਦੇ ਹੀ ਹਾ ਕਿ ਇੰਨਟਰਨੈਟ ਤੇ ਹੋਰ ਅਨੈਕਾ ਹੀ ਫਾਇਲ ਸਾਝਿਆ
ਕਰਣ ਦੇ ਪਲੇਟਫਾਰਮ ਉਪਲੱਬਧ ਹਨ ਜਿਵੇ ਕਿ "ਮੈਗਾ ਅੱਪਲੋਡ", "ਸੈਂਡ ਸਪੇਸ",
ਯੂ ਸੇਂਡ ਇੰਟ,"ਹਾਟ ਫਾਇਲ" ਆਦਿ ਪਰ ਜਿਵੇ ਹੀ ਵੱਡਿਆ ਫਾਇਲਾ ਦੀ ਗੱਲ ਆਉਦੀ ਹੈ ਜਿਵੇ ਕਿ ਫਿਲਮਾ , ਗੇਮਸ , ਹੈਵੀ ਸੋਫਟਵੇਅਰ ਆਦਿ

ਤਾ ਇਨਾ ਸਮੇਤ ਕਈ ਨਾਰਮਲ ਪਲੇਟਫਾਰਮਾ ਤੇ ਹਰ ਫਾਇਲ ਨੁੰ ਅੱਪਲੋਡ ਕਪੇਸਟੀ ਸੀਮਿਤ ਹੋਣ ਕਾਰਣ ਕਈ ਕਈ ਭਾਗਾ ਵਿੱਚ ਸ਼ੇਅਰ ਕੀਤਾ ਜਾਦਾ ਹੈ,
ਜਿਨਾ ਨੁੰ ਵਿਧੀ ਪੂਰਵਕ ਕੁਲੈਕਟ ਕਰਣਾ ਇਕ ਆਮ ਬੰਦੇ ਲਈ ਟੇਢੀ ਖੀਰ ਜਾਪਦੀ ਹੈ,
ਪਰ ਇਸ ਦੇ ਉਲਟ "ਟੋਰੇਂਨਟ" ਫਾਇਲ ਸਿਸਟਮ ਅਧਾਰਿਤ ਇਹ ਪਲੇਟਫਾਰਮ ਸਭ ਪਲੇਟਫਾਰਮਾ ਤੋ
ਅਲੱਗ ਹੈ , ਅਰਥਾਤ ਕੋਇ ਵੀ ਫਾਇਲ ਪਾਵੇ ਕਿਨੀ ਵੀ ਵੱਡੀ ਕਿਉ ਨਾ ਹੋਵੇ "ਟੋਰੇਂਨਟ" ਰੁਪੀ ਉਸ ਨੁੰ ਅਸਾਨੀ ਨਾਲ ਹੀ ਇਕੋ ਲਿਂਕ ਤੇ ਕਲਿਂਕ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ,
ਤੇ ਸਭ ਤੋ ਵੱਡੀ ਗੱਲ ਇਹ ਹੈ ਕਿ ਇਸ ਪਲੇਟਫਾਰਮ ਤੇ ਤੁਹਾਨੁੰ ਆਪਣਾ ਮਨਪਸੰਦ ਲਗਭਗ ਹਰ ਸਟੱਫ ਮਿਲ ਜਾਏਗਾ ਤੇ ਉਹ ਵੀ ਬਿਨਾ ਕੋਇ ਕੀਮਤ ਅਦਾ ਕੀਤੇ ਹੋਏ ,
ਤੇ ਤੁਹਾਨੁੰ ਇਹ ਜਾਣ ਕੇ ਹੈਰਾਣੀ ਹੋਵੇਗੀ ਕਿ ਟੋਰੇਂਨਟ ਦਾ ਇਸਤੇਮਾਲ ਲੋਕਪ੍ਰਿਯ ਸ਼ੋਸਲ
ਮੀਡੀਆ ਸਾਇਟ ਫੇਸਬੁੱਕ ਤੇ ਸ਼ੋਸ਼ਲ ਵਿਡਿਉ ਨੈਟਵਰਕ ਯੁ-ਟਿਉਬ ਤੋ ਵੀ ਕਿਤੇ ਜਿਆਦਾ ਕੀਤਾਜਾਦਾ ਹੈ,
ਕਿਂਝ ਕੰਮ ਕਰਦਾ ਹੈ ਟੋਰੇਂਨਟ ??
ਟੋਰੇਂਨਟ ਫਾਇਲ ਕਈ ਵੈਬ ਸਾਇਟ ਦਾ ਨਾਮ ਆਉਦਾ ਹੈ ਜਿਨਾ ਵਿੱਚ ਕੁਝ ਪ੍ਰਮੁੱਖ ਹਨ,
www.kat.ph [url]www.extratorrent.c... - µTorrent - a (very) tiny BitTorrent client ਤੋ ਪ੍ਰਾਪਤ ਕੀਤਾ ਜਾ ਸਕਦਾ ਹੈ,

ਟੋਰੇਂਨਟ ਇਸਤੇਮਾਲ ਕਰਣ ਤੋ ਪਹਿਲਾ ਕੁਝ ਮਹੱਤਵਪੂਰਣ ਗੱਲਾ :-

- ਟੋਰੇਂਨਟ ਪਲੇਟਫਾਰਮ ਤੋ ਕਈ ਵਾਰ ਕਈ ਅਨਚਾਹੇ ਵਾਇਰਸ ਵੀ ਤੁਹਾਡੇ ਕੰਪਿਉਟ ਵਿੱਚ ਪ੍ਰਵੇਸ਼ ਕਰ ਸਕਦੇ ਹਨ,
ਇਸ ਲਈ ਟੋਰੇਂਨਟ ਦੀ ਵਰਤੋ ਤੋ ਪਹਿਲਾ ਤੁਹਾਡੇ ਕੰਪਿਉਟਰ ਵਿੱਚ ਇਕ ਕਾਰਗਰ ਐਂਟੀ-ਵਾਇਰਸ ਸੋਫਟਵੇਅਰ ਦਾ ਹੋਣਾ ਵੀ ਲਾਜਮੀ ਹੈ,
ਹੋ ਸਕੇ ਤਾ ਟੋਰੇਂਨਟ ਸਰਚ ਵਿੱਚ ਸਿਰਫ ਵਿਸ਼ਵਾਸਯੋਗ ਫਾਇਲਾ ਨੁੰ ਹੀ ਸਰਚ/ਕਲਿਂਕ ਕਰੋ,
- ਟੋਰੇਂਨਟ ਇਸਤੇਮਾਲ ਕਰਣ ਲਈ ਤੁਹਾਡੇ ਇੰਨਰਨੈਂਟ ਪੈਕੇਜ ਦਾ ਅੱਨਲਿਮਟਿਂਡ ਜਾ ਬੈਂਡਵਿਥ/ਡਾਉਲੋਡਿਗ ਦੇ ਲਿਮਟ ਦਾ ਜਿਆਦਾ ਹੋਣਾ ਲਾਜਮੀ ਹੈ
ਇਸੇ ਕਾਰਣ ਹੀ ਕਈ ਸਕੂਲਾ,ਕਾਲਜਾ ਵਿੱਚ ਟੋਰੇਂਨਟ ਤੇ ਇਸਤੇਮਾਲ ਨੁੰ ਬਲਾਕ ਕਰ ਦਿੱਤਾ ਜਾਦਾ ਹੈ,
- ਕਿਸੇ ਵੀ ਟੋਰੇਂਨਟ ਫਾਇਲ ਨੁੰ ਡਾਉਨਲੋਡ ਕਰਣ ਤੋ ਪਹਿਲਾ ਉਸ ਦੇ ਲਿਂਕ ਦੇ ਸਾਇਨ seed (ਕਿਨੇ ਲੋਕਾ ਦੁਆਰਾ ਸਾਝੀ ਕੀਤੀ ਗਈ ਮੋਜੂਦਾ ਫਾਇਲ),
leach (ਕਿਨੇ ਲੋਕਾ ਦੁਆਰਾ ਮੋਜੂਦਾ ਫਾਇਲ ਡਾਉਨਲੋਡ ਕੀਤੀ ਗਈ) ਦੀ ਕੋਖ ਕਰ ਲਉ , ਭਾਵ ਜਿਵੇ ਅੰਕੜੇ ਜਿਆਦਾ ਹੋਣਗੇ ਫਾਇਲ ਉਨੀ ਕਾਰਗਰ ਤੇ ਭਰੋਸੇਯੋਗ ਹੋਵੇਗੀ
 
Last edited:

*Sippu*

*FrOzEn TeARs*
, ਪ੍ਰਚੰਡ ਧਾਰਾ ਵੀ ਕਹਾਉਦਾ ਹੈ ,:lol2

Digarrr dum digarrr dum :lol2
 
Top