Top punjabi status for facebook

sukh_brar

Banned
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਸ ਆਲਾ ਉਥੋ ਲੰਘਿਆ
ਤੇ ਬੱਚੇ ਨੂੰ ਸ਼ਰਾਰਤ ਦੇ ਮੂਡ 'ਚ ਪੁੱਛਿਆ
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ :- ਅੰਕਲ ਜੀ,
ਪੁਲਸ 'ਚ ਭਰਤੀ ਕਰਾਉਣ ਚੱਲਿਆਂ : :kiven


ਦੋ ਮੁੰਡੇ ਬੱਸ ਵਿੱਚ ਚੜੇ
.
.
ਇੱਕ ਮੁੰਡੇ ਨੂੰ ਤਾਂ ਸਿੱਟ ਮਿਲ ਗੀ ਪਰ ਦੁਵੇ ਨੂੰ ਨਹੀ ਸੀ ਮਿਲੀ "
.
. ਅਚਾਨਕ ਉਸਨੇ ਵੇਖੀਆ ਕੀ ਇੱਕ ਸੋਹਣੀ ਕੁੜੀ ਜਿਸਨੇ ਚੂੜਾ ਪਾਈਆ ਹੋਈਆ ਸੀ
ਜਿਸ ਤੌ ਪਤਾ ਲਗਦਾ ਸੀ ਕੀ ਵਿਆਹੀ ਹੋਈ ਹੈ , ਉਸਦੇ ਨਾਲ ਦੀ ਸਿੱਟ ਖਾਲੀ ਪਈ ਏ
"
.
.
ਇਹ ਵੇਖ ਕੇ ਉਸਨੇ ਕੁੜੀ ਨੂੰ ਕਿਹਾ " ਭਾਬੀ ਜੀ ਮਾੜਾ ਕ ਨਾਲ ਨੂੰ ਹੋ ਜਾਓ ਮੈ ਵੀ ਬਹਿਣਾ ਏ "
.
.
ਕੁੜੀ ਇਹ ਸੁਣ ਕੇ ਗੁਸੇ ਚ ਬੋਲੀ " ਕੀ ਮੇਰਾ ਘਰਆਲਾ ਤੈਨੂੰ ਜਾਣਦਾ ਏ ?
ਜੌ ਤੂੰ ਮੈਨੂੰ ਭਾਬੀ ਕਿਹਾ , ਦਿਦੀ ਜੀ ਕਹੀ ਦਿਦੀ ਜੀ "
. .
.
ਇਹ ਸੁਣ ਕੇ ਮੁੰਡੇ ਨੇ ਜਵਾਬ ਦਿੱਤਾ " ਲੈ ਫਿਰ ਮੈ ਕਿਓ ਦਿਦੀ ਜੀ ਕਹਾਂ ?
.
." ਮੇਰਾ ਬਾਪੂ ਕਿਹੜਾ ਤੇਰੀ ਬੇਬੇ ਨੂੰ ਜਾਣਦਾ ਏ ?
. .
ਸਿੱਖੀਆ " ਕਈ ਵਾਰ ਐਟੀਟੂਡ ਨੁਕਸਾਨਦਾਈਕ ਹੁੰਦਾ ਏ " :tease4


:kiven
ਤੂੰ ਉਮਰ ਚ ਕੁੜੀਏ ਛੋਟੀ ਏ , ਐਂਵੇਂ
ਨਾ ਬਹੁਤਾ ਸੜਿਆ
ਕਰ.... ਤੇਰੇ ਪੱਲੇ ਵੀ ਕੁਝ ਪੈ ਜੂ___ ਤੂੰ ਮੇਰੇ POST
ਪੜੇਆ ਕਰ.....
:cadmin


ਬਾਪੂ ਆਪਣੀ ਕੁੜੀ ਨੂੰ " ਪਹਿਲਾਂ ਤੂੰ ਮੈਨੂੰ ਪਾਪਾ ਕਹਿੰਦੀ ਸੀ ਪਰ ਹੁਣ
ਡੈਡੀ ਕਹਿੰਨੀ ਏ
ਇਦਾਂ ਕਿਉ ??
.
.
.
.
.
.
.
ਕੁੜੀ " ਔ ਕੱਮ ਆਨ ਡੈਡ
ਪਾਪਾ ਕਹਿਣ ਨਾਲ ਮੇਰੀ ਲਿਪਸਟੀਕ ਖਰਾਬ ਹੌ ਜਾਂਦੀ ਏ "
.
.
.
ਹੁਣ ਕੁੜੀਆਂ ਬੁਲ਼ ਹਿੱਲਾ ਕੇ ਵੇਖਣਗੀਆ "
:kiven

ਘਰਆਲੀ " ਅੱਜ ਤਾਂ ਮੈਂ ਪੰਜ ਰੁਪੀਏ ਚ ਤਿੰਨ ਟਮਾਟਰ ਲੈ ਆਈ "
.
.
.
.
ਘਰਆਲਾ ਹੈਰਾਨ ਹੋ ਕੇ " ਅੱਛਾ ਉਹ ਕਿਦਾਂ ? .
.
..
.
.
ਘਰਆਲੀ " ਪੰਜ ਰੁਪੇ ਦਾ ਇੱਕ ਉਹਨੇ ਦਿੱਤਾ , .
ਇੱਕ ਮੈਂ ਉਹਦੀ ਰੇੜੀ ਤੌਂ ਚੁੱਕ ਕੇ ਭੱਜੀ
.
.
ਤੇ ਇੱਕ .
.
.
.
ਉਸਨੇ ਮੇਰੇ ਚੱਕ ਕੇ ਮਾਰਿਆ ਤੇ ਮੈਂ ਉਹ ਵੀ ਚੱਕ ਲਿਆਈ "

:titli
:mdance
:fkiss

ਅਧਿਆਪਕ " ਤੇਰੀ ਕਿੰਨੀ ਉਮਰ ਏ "
.
ਮੁੰਡਾ " ਜੀ ਸੱਕੂਲ ਦੇ ਰਜਿਸਟਰ ਚੋ ਵੇਖ ਲਵੋ "
.
.
ਅਧਿਆਪਕ " ਤੂੰ ਕਿਥੋ ਆਉਨਾ ਏ ? .
ਮੁੰਡਾ " ਮੇਰੇ ਜਨਮ ਸਰਟੀਫੀਕੇਟ ਚੌ ਵੇਖ ਲਵੋ "
.
.
ਅਧਿਆਪਕ " ਅੱਛਾ ਤੂੰ ਕਿਹਨੂੰ ਸੱਭ ਤੋ ਜਿਆਦਾ ਪਿਆਰ
ਕਰਦਾ ? ਬੇਬੇ ਨੂੰ ਜਾਂ ਬਾਪੂ ਨੂੰ "
.
ਮੁੰਡਾ " ਜੀ ਮੇਰੇ ਦਿਲ ਤੌ ਪੁਛ ਲਵੋ "
.
.
ਅਧਿਆਪਕ " ਤੇਰਾ ਦਿਲ ਕਿਥੇ ਏ ? .
.
.
.
ਮੁੰਡਾ " ਜੀ ਆਪਣੀ ਕੁੜੀ ਤੌ ਪੁਛ ਲਵੌ

:peeng
ਸਾਡੇ ਤੇ ਵੀ ਕਦੇ ਕਿਸੇ ਨੇ ਹੱਕ ਜਤਾਇਆ ਸੀ
ਉਮਰਾ ਲਈ ਮੈ ਤੇਰੀ ਆ ਵਿਸ਼ਵਾਸ ਦਵਾਇਆ ਸੀ
ਗੁਜ਼ਰੇ ਬੀਤੇ ਵਖਤ ਨੂੰ ਕਿਹੜਾ ਮੋੜ ਲਿਆਉਦਾ ਏ
ਉਸ ਕੁੜੀ ਨੂੰ ਯਾਦ ਕਰਾ ਤਾਂ ਮਨ ਭਰ ਆਉਦਾ ਏ
ਹੁਣ ਵੀ ਮੱਲੀ ਬੈਠੀ ਦਿਲ ਦੇ ਕੋਨੇ ਚਾਰੇ ਜੋ
ਕੀਤੇ ਉਹਦੇ ਵਾਅਦੇ ਸਭ ਹੁਣ ਲੱਗਦੇ ਲਾਰੇ ਜੋ
ਉਹੀ ਮਾਰ ਮੁਕਾਉਦਾ ਜੋ ਪਿਆਰ ਜਤਾਉਦਾ ਏ
ਉਸ ਕੁੜੀ ਨੂੰ ਯਾਦ ਕਰਾ ਤਾਂ ਮਨ ਭਰ ਆਉਦਾ ਏ

:fkiss
 
Top