Today parkash purab of Guru Hargobind Sahib Ji

preet_singh

a¯n¯i¯m¯a¯l¯_¯l¯o¯v¯e¯r¯
500pxGuru_HarGobind_Singh-1.jpg


:prAAJ SAHIB SHRI GURU MIRI PIRI DE MALIK SHRI GURU HARGOBIND SAHIB JI DA AAJ PARKASH PURAB HAI...

WAHEGURU JI KA KHALSA

WAHEGURU JI KI FATEH :pr
 
ਅਸੀਂ ਤਾਂ ਰੱਖ ਕੇ ਭੁੱਲ ਗਏ ਕਿਤੇ ਮੀਰੀ-ਪੀਰੀ ਦੀਆਂ ਤੇਗਾਂ
ਹੁਣ ਸਾਡੇ ਤੋਂ ਨਹੀਂ ਚੁੱਕ ਹੁੰਦਾ ਬਾਬਾ ਦੀਪ ਸਿਉਂ ਵਾਲਾ ਖੰਡਾ ....
ਅਸੀਂ ਭੁੱਲ ਗਏ ਹਾਂ ਜਦ ਖਿਦਰਾਣੇ ਦੀ ਢਾਬ ਦਾ ਇਤਿਹਾਸ
ਹੁਣ ਸਾਡੇ ਖੇਤ ਨਹੀਂ ਬਣ ਸਕਦੇ ਚੱਪੜਚਿੜੀ ਦਾ ਮੈਦਾਨ ,
ਸਾਡੇ ਕੱਦ ਐਨੇ ਛੋਟੇ ਹੋ ਗਏ ਕਿ ਸਾਨੂੰ ਨਹੀਂ ਦਿਸਦੇ
ਸਰਹੰਦ ਦੀਆਂ ਦੀਵਾਰਾਂ 'ਚ ਖੜੇ ਛੋਟੇ-ਛੋਟੇ ਸੱਤ ਤੇ ਨੌਂ ਸਾਲ ਦੇ ਦੋ ਬਾਲ ....
 

preet_singh

a¯n¯i¯m¯a¯l¯_¯l¯o¯v¯e¯r¯
parkash purb di aap sab nu bhut bhut wadai howe ji :pr
aaj shri gur har gobind saib ji da parkash purab hai 05 July 2012 :pr
 

JUGGY D

BACK TO BASIC
ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਤੇ ਬਹੁਤ ਬਹੁਤ ਵਧਾਈ !!
 

preet_singh

a¯n¯i¯m¯a¯l¯_¯l¯o¯v¯e¯r¯
:pr
ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ !
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ !

ਧੰਨ ਧੰਨ ਸਾਹਿਬ ਸੀ੍ ਗੁਰੂ ਹਰਗੋਬਿੰਦ ਜੀ ਦੇ ਪ੍ਕਾਸ਼ ਪੁਰਬ ਦੀ ਵਧਾਈ ਹੋਵੇ ਜੀ :pr
 
Top