To stop hacking of ur Facebook account

RaviSandhu

SandhuBoyz.c0m
To stop hacking of ur account do follow this


1 .ਸਭ ਤੋਂ ਪਹਿਲਾਂ ਆਪਣੀ Wall ਨੂੰ only me
ਕਰੋ ਤਾਂ ਕਿ ਕੋਈ ਵੀ ਤੁਹਾਡੀ Wall ਤੇ ਕੋਈ
ਗੰਦੀ ਵੀਡੀਓ ਵਾਲਾ Link ਨਾ Post ਕਰ
ਸਕੇ ..


first of all turn ur wall post setting to only me so that no one can post vulgar vedio on ur wall


2. ਜੇ Link Post ਹੋ ਗਿਆ ਹੈ
ਤਾਂ ਕ੍ਰਿਪਾ ਕਰਕੇ ਉਸਤੇ Click ਬਿਲਕੁਲ
... ਵੀ ਨਾ ਕਰੋ ..ਕਿਉਂ ਕਿ ਉਸਤੋਂ ਬਾਦ ਇੱਕ File
Downloud ਹੋ ਜਾਣੀ ਹੈ ਜੋ
ਤੁਹਾਡੀ window ਜਾਂ Mobile ਵਿੱਚ
ਚਲੀ ਜਾਣੀ ਹੈ ..ਜੋ ਨਜ਼ਰ ਨਹੀਂ ਆਉਂਦੀ ।



if link is posted in ur wall dont click it becoz a file will be downloaded in ur pc n mobile wic is hidden n cant be veiwed


3.ਜੇ ਵੀਡੀਓ ਵਾਲੇ Link ਤੇ click ਹੋ ਹੀ ਗਿਆ ਹੈ
ਤਾਂ 2 ਦਿਨ ਤੋਂ ਪਹਿਲਾਂ ਪਹਿਲਾਂ ਆਪਣੇ
COMPUTER ਦੀ WINDOW ਬਦਲੋ ..ਤੇ
MOBILE ਨੂੰ RESTOR ਕਰੋ


if u have already gone through it just restore ur mobile n windows of pc

4. email I.D show ਨਾ ਕਰੋ ਓਹਨੂੰ ਵੀ only me ਕਰੋ


turn ur email id to show only to me


4.ਜੋ ਵੀਡੀਓ ਵਾਲਾ Link Post ਹੋ ਰਿਹਾ ਹੈ
ਓਹ ਕੋਈ ਵੀਡੀਓ ਨਹੀਂ ਹੈ ..ਓਹ ਇੱਕ virus ਹੈ ਜੋ
ਹੋਲ੍ਹੀ-ਹੋਲ੍ਹੀ ਤੁਹਾਡੇ ਸਾਰਿਆਂ ਦੋਸਤਾਂ ਨੂੰ ਆਪਣੇ
ਆਪ Send ਹੋ ਜਾਂਦਾ ਹੈ ..



.its not a vedio link just virus will dlvr to all ur friends automatically so avoid clicking it..Vicky Sandhu Ik Chotta Jeha Paryass Apni Facebook Nu Safe Banaun Lai Us Facebook nu jo Sukh dukh vich sainu sade yaaran belliyan naal mila k dukha nu ghat te khushi nu vadda kar dindi aa Forword this post to all you friends and make a cntrbtn to safe our facebook
 
Top