BaBBu Prime VIP Aug 29, 2016 #1 ਥੁੱਕ ਦਿਓ ਕੌੜਾ ਮੂੰਹ ਕਹੋ ਮਿੱਠਾ, ਗੱਲਾਂ ਮਿੱਠੀਆਂ ਕਰੋ ਜਹਾਨ ਅੰਦਰ । ਇਹ ਵਸਤੀਆਂ ਅਮਨ ਅਮਾਨ ਵੱਸਣ, ਪੈਦਾ ਕਰੋ ਮਿਠਾਸ ਇਨਸਾਨ ਅੰਦਰ ।
ਥੁੱਕ ਦਿਓ ਕੌੜਾ ਮੂੰਹ ਕਹੋ ਮਿੱਠਾ, ਗੱਲਾਂ ਮਿੱਠੀਆਂ ਕਰੋ ਜਹਾਨ ਅੰਦਰ । ਇਹ ਵਸਤੀਆਂ ਅਮਨ ਅਮਾਨ ਵੱਸਣ, ਪੈਦਾ ਕਰੋ ਮਿਠਾਸ ਇਨਸਾਨ ਅੰਦਰ ।