The great and humble politician

Era

Prime VIP
ਤੇ ਜਦੋਂ ਤਸਵੀਰਾਂ ਵੇਖ ਅੱਖਾਂ ਭਰ ਆਈਆਂ __

ਮਾਣ ਹੁੰਦਾ ਮੈਨੂੰ ਮੈਂ ਅਜਿਹੇ ਦੇਸ਼ ਦਾ ਨਾਗਰਿਕ ਹਾਂ ਜਿੱਥੇ ਮਨੁੱਖੀ ਕਦਰਾਂ ਕੀਮਤਾਂ ਦੀ ਕਦਰ ਕੀਤੀ ਜਾਂਦੀ ਤੇ ਮਾਣ ਹੈ ਮੈਨੂੰ ਆਵਦੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਵੀ ।
ਤਸਵੀਰਾਂ ਵਿੱਚ ਜੋ ਨੌਜਵਾਨ ਹੱਥ ਚੱਕੀ ਖੜਾ ਇਹ ਬਰੈਂਪਟਨ ਦਾ 19 ਸਾਲਾ ਨੌਜਵਾਨ ਪ੍ਰਭਜੋਤ ਲਖਨਪਾਲ ਹੈ ਜਿਸਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੇ ਜਕੜਿਆ ਹੋਇਆ ਉਸਦੀ ਇੱਛਾ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਦੀ ਸੀ। ਜਦ ਜਸਟਿਸ ਟਰੂਡੋ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾ ਨੇ ਇਸ ਦਾ ਨਿਵੇਕਲਾ ਹੱਲ ਕੱਢ ਲਿਆ।
ਤਸਵੀਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪ੍ਰਭਜੋਤ ਨੂੰ ਆਪਣੀ ਕੁਰਸੀ 'ਤੇ ਬਿਠਾ ਕੇ ਉਸਦੀ ਇੱਛਾ ਪੂਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹੀ ਨਹੀਂ ਉਸ ਨੂੰ ਸੈਨੇਟ ਵਿੱਚ ਲਿਜਾ ਕੇ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਵੀ ਕੀਤਾ ਗਿਆ।
ਿੲਹਨਾਂ ਤਸਵੀਰਾਂ ਨੂੰ ਐਨਾ ਕ ਸ਼ੇਅਰ ਕਰਿਓ ਤਾਂ ਕਿ ਹੋਰ ਸਿਆਸਤਦਾਨਾ ਤੱਕ ਪਹੁੰਚ ਜਾਣ ਕਿ ਸਿਆਸਤ ਤੌ ਉੱਪਰ ਮਨੁੱਖਤਾ ਵੀ ਕੋਈ ਚੀਜ ਹੈ ।
 

Attachments

  • image.jpeg
    image.jpeg
    84.7 KB · Views: 119
Top