Lyrics Tharki Ranna De - Lucky Singh Durgapuria - Full Lyrics [English+Punjabi Font]

Nagra

Member
ਔਖਾ ਵੇਲ੍ਹਾਂ ਦੇਖ ਜਿਹੜ੍ਹੇ ਛੱਡ ਜਾਂਦੇ ਸਾਥ ਬਈ , ਪਰਖੀਂ ਜਾਦੀ ਏ ਉਹਦੌ ਉਹਨਾਂ ਦੀ ਔਕਾਂਤ ਬਈ
ਫੌਕੇ ਦਾਅਵੇ ਕਰਦੇਂ ਨੇ ਯਾਰੀ ਪਿੱਛੇ ਮਰਜਾਂ ਗੇ , ਬੋਲ ਮੰਨਦੇ ਜੌ ਦੋਗਲੀਆਂ ਗੱਲਾਂ ਦੇ
ਕਿੱਥੌ ਯਾਰਾਂ ਦੀਆਂ ਯਾਰੀਆਂ ਨੂੰ ਪੁੱਗ ਲੈਣ ਗੇ , ਠਰਕੀ ਹੁੰਦੇ ਨੇ ਜਿੱਹੜੇ ਰੱਨਾ ਦੇ
Aukha Vella Dekh Jehre Chhad Jande Saath Bai , Parkhi Jandi Ae Ohdu Ohna Di Aukaat Bai
Fouke Daave Karde Ne Yaari Piche Marja Ga , Bol Man'hde Ju Doogliya Gallan De
Kithu Yaaran Diyan Yaarian Nu Pugg Lein Ge , Tharki Hunde Ne Jehre Ranna De



ਉਹ ਅਣਖੀ ਬੰਦਾ ਹੀ ਮੌਤ ਮੂਹਰੇ ਖੜਦਾਂ , ਉਹ ਦੂਣੀ ਦਾ ਤਾ ਭਾਲਦਾਂ ਭੱਜਣੇ ਨੂੰ ਰਾਂਹ
ਉਹ ਉਹਦੋ ਮਰਦਾਨਗੀ ਪਰਖੀ ਜਾਂਦੀ ਏ , ਪੈਦਾਂ ਏ ਬੇਗਾਂਨੇ ਪੁੱਤਾ ਨਾਲ ਜਦੌ ਵਾਹ
ਗੋਡਿਆਂ ਦੇ ਭਾਰ ਬਹਿਕੇ ਮੰਗਦੇ ਨੇ ਮਾਫੀ , ਭਾਰੀ ਹੱਥ ਪੈਂਦੈ ਜਦੌ ਕੰਨਾ ਤੇ
ਕਿੱਥੌ ਯਾਰਾਂ ਦੀਆਂ ਯਾਰੀਆਂ ਨੂੰ ਪੁੱਗ ਲੈਣ ਗੇ , ਠਰਕੀ ਹੁੰਦੇ ਨੇ ਜਿੱਹੜੇ ਰੱਨਾ ਦੇ
Oh Anakhi Banda Hee Maut Moohre Khar Da , Dooni Da Ta Bhaalda Bhajjne Nu Raah
Oh Ohdu Mard'ngi Parkhi Jandi Ae , Painda Ae Begane Putt'an Nall Jadon Vaah
Goodheya De Bhaar Behke Mangde Ne Maffi , Bharri Hath Pehnde Jadon Kanna Te
Kithu Yaaran Diyan Yaarian Nu Pugg Lein Ge , Tharki Hunde Ne Jehre Ranna De



ਉਹ ਵਰ੍ਹਦੀਆਂ ਚ ਵੀ ਜਿਹੜੇ ਹਿੱਕ ਤਾਣ ਖੜ੍ਹਦੇਂ , ਵਿਰਲੇਂ ਹੁੰਦੇ ਨੇ ਯਾਰ ਚੋਟੀ ਦੇ ਵੀ ਜੱਗ ਤੇ
ਜਿਹਨਾਂ ਦੇ ਜਮੀਰਾਂ ਵਿੱਚ ਹੁੰਦੀਆਂ ਨੇ ਅਣਖਾਂ , ਕਦੇਂ ਨਹੀ ਉਹ ਛੱਡ ਕੇ ਮੈਦਾਂਨ ਭੱਜਦੇਂ
ਕਿੱਥੋ ਯਾਰਾਂ ਲਈ ਬਾਰੂਦ ਸੀਨ੍ਹੇ ਉੱਤੇ ਸਹਿਣ ਗੇ , ਕੰਬ ਜਾਂਦੇ ਜੌ ਖੜਾਂਕ ਸੁਣ ਕੰਨਾਂ ਦੇ
ਕਿੱਥੌ ਯਾਰਾਂ ਦੀਆਂ ਯਾਰੀਆਂ ਨੂੰ ਪੁੱਗ ਲੈਣ ਗੇ , ਠਰਕੀ ਹੁੰਦੇ ਨੇ ਜਿੱਹੜੇ ਰੱਨਾ ਦੇ
Oh Varhdia Ch V Jehre Hikk Taan Kharde , Virle Hunde Ne Yaar Chotti De V Jagg Te
Jehna De Zameera Vich Hundia Ne Anakh'a , Kade Nahi Oh Chhad Ke Maidaan Bhajjde
Kithu Yaara Layi Barood Seene Utte Sehen Ge , Kambh Jande Ju Khaar'aak Sun Kanna De
Kithu Yaaran Diyan Yaarian Nu Pugg Lein Ge , Tharki Hunde Ne Jehre Ranna De



ਉਹ ਵਿਰਕ ਕਵਰ ਯਾਰ ਹੁੰਦੇ ਰੂਪ ਰੱਬ ਦਾ , ਯਾਂਰੀਆਂ ਚੋ ਕਦੇਂ ਨਹੀ ਮੁਨਾਫੇਂ ਖੱਟੀ ਦੇ
ਉਹ ਸੱਚੇ ਯਾਰ ਵਾਰ ਦੇਣ ਜਾਨ ਯਾਰਾਂ ਤੋ , ਯਾਰ ਨੀ ਖਿਡੌਣੇ ਵਿਕਦੇ ਜੌ ਹੱਟੀ ਤੇ
ਲੱਕੀ ਨੂੰ ਮਾਣ ਰਹੂ ਜਿਹੜੇ ਨਾਲ ਖੜੇ , ਪਿੱਠ ਕਦੇ ਨਾ ਵਿਖਾਈ ਮਾਣ ਜਹਨਾ ਦੇ
ਕਿੱਥੌ ਯਾਰਾਂ ਦੀਆਂ ਯਾਰੀਆਂ ਨੂੰ ਪੁੱਗ ਲੈਣ ਗੇ , ਠਰਕੀ ਹੁੰਦੇ ਨੇ ਜਿੱਹੜੇ ਰੱਨਾ ਦੇ
Oh Virk KWR Yaar Hunde Roop Rabb Da , Yaarian Cho Kadee Nahi Munaffe Khatti De
Oh Sacche Yaar Vaar Deen Jaan Yaaran Tu , Yaar Ni Khidone Vikkde Ju Hatti Te
Lucky Nu V Maan'h Rahoo Jehre Naal Khadee Pitth Kadee Na Vikhayi Maan'h Jehna De
Kithu Yaaran Diyan Yaarian Nu Pugg Lein Ge , Tharki Hunde Ne Jehre Ranna De
 
Top