Teaching religion in Schools

Dhillon

Dhillon Sa'aB™
Staff member
Haryana chief minister Manohar Lal Khattar on Sunday said that government will introduce teaching of Bhagavad Gita in schools across the state from coming academic session.
What do you think ? Gita in haryana schools or SGGS in Punjab schools ?

imo religion should be forced.
 

userid80978

Well-known member
Je mere varga haryane cha fass gaya sare paper cha awasian maari jaunga:zzz

Je jada aukhe hoye paper wale fer edan da kuch likhna k paper wale thane parcha darj karonde firan ge. ;)

Thakke naal ni padona chaida.
Eh persnal choice te chad dena chaida.
Religion freedom kahdi hoi.

Dharam appo apni khed.

Dhakke naal padon nu history di class bahut aa.
 

kit walker

Prime VIP
Staff member
ਪੜਾੲੀ ਦੇ ਮਾਮਲੇ ਵਿਚ ਜਬਰਣ ਧਾਰਮਕ ਕਿਤਾਬਾ ਦਾ ਇਸਤਮਾਲ ਸਮਾਜ ਨੂੰ ਇਕ ਨਿਵਾਂਣ ਵਲ ਲੈ ਜਾਵੇਗਾ। ਜਿਵੇ ਮਦਰਸੇ ਵਿਚ ਪੜੇ ਬਾਲ ਜਹਾਦੀ ਬਣਦੇ ਜਾ ਰਹੇ ਨੇ। ਵੇਸੇ ਧਰਮ ਜੋੜਦਾ ਹੈ ਤੋੜਦਾ ਨਹੀ ਹਲ ਸਚੀ ਹੈ।ਪਰ ਕੁਝ ਸੌੜੀ ਸੋਚ ਦੇ ਮਨੁਖਾਂ ਦੇ ਕਾਰਨ ਧਰਮ ਨੂੰ ਇਸ ਤਰਾਂ ਦਾ ਬਣਾ ਦਿਤਾ ਗਿਆ ਕਿ ਆਮ ਬੰਦਾ ਧਰਮ ਤੋਂ ਦੂਰ ਹੂੰਦਾ ਜਾ ਰਿਹਾ ਹੈ। ਜੇ ਧਰਮ ਦਾ ਪਰਚਾਰ ਕਰਨਾ ਹੈ ਤਾਂ ਹਸਪਤਾਲ ਖੋਲ ਕੇ ਫ੍ਰੀ ਇਲਾਜ ਕਰਵਾਉ। ਬਚੇ ਫ੍ਰੀ ਪੜਾਉ। ਆਪਣੇ ਧਰਮ ਦੇ ਬੰਦਿਆਂ ਨੂੰ ਰੋਜਗਾਰ ਦਿਉ।
 
Top