ਓਹ ਧਰਤ ਸੁਹਾਵੀ ਜਾਪੇ-Teacher's Day special

Surkhabb

ਸੁਰਖਾਬ

Specially written for my teachers and my institute where i studied and got many things as granted....
Happy teachers day to all my teachers .....thanks for every thing you have given to me

ਓਹ ਧਰਤ ਸੁਹਾਵੀ ਜਾਪੇ,
ਓਥੇ ਗੇਆਨ ਦਾ ਚਸ਼ਮਾ ਫੁਟਦਾ ਏ ,
ਹਰ ਕੋਈ ਪੇਆਰ ਦਾ ਗੀਤ ਅਲਾਪੇ....

ਓਥੇ ਪੌਣਾਂ ਮੇਹ੍ਕੀਆਂ ਲਗਦੀਆਂ ਨੇ,
ਓਥੇ ਉੱਚੀਆਂ ਵੱਟੀਆਂ ਜਾਗਦੀਆਂ ਨੇ,
ਹਰ ਇਕ ਲੋ ਮੁਕੀਮ ਏ ਓਥੇ ,
ਹਨੇਰਾ ਦੂਰ ਭਜਾਉਣੇ ਲਯੀ,
ਗੇਆਨ ਵਿਹੂਣੇ ਹਰ ਬੰਦੇ ਨੂ ,
ਪੇਆਰ ਦੇ ਨਾਲ ਰਾਜਾਉਣੇ ਲਯੀ ,
ਓਸ ਕੱਲੇ ਕੱਲੇ ਸ਼ਕਸ ਚੋ ਮੈਨੂ ਦਿਸਦੇ ਆਪਣੇ ਮਾਪੇ..,
ਓਥੇ ਗੇਆਨ ਦਾ ਚਸ਼ਮਾ ਫੁਟਦਾ ਏ ,
ਹਰ ਕੋਈ ਪੇਆਰ ਦਾ ਗੀਤ ਅਲਾਪੇ..

:salut

https://www.unp.me/members/surkhabb/albums/surkhabb/4508-surkhaa-ckopy.jpg

 
Top