ਕਿਉ ਆਕੜ ਦੇ ਵਿੱਚ ਰਹਿੰਦੀ ਏ - "Taur Kaur'

Taur Kaur

Member
ਤੂੰ ਹੌ ਗਈ ਬਾਹਲੀ Young ਕੁੜੇ ,
ਥੌੜਾ ਬੌਲਣ ਦਾ ਸਿੱਖ ਲੇ ਢੰਗ ਕੁੜੇ |
ਹੁਣ ਬਦਲ ਗਏ ਤੇਰੇ ਰੰਗ ਕੁੜੇ ,
ਸਾਨੂੰ ਲੌਫਰ - ਲੌਫਰ ਕਹਿੰਦੀ ਏ |
ਕਿਉ ਆਕੜ ਦੇ ਵਿੱਚ ਰਹਿੰਦੀ ਏ |

ਸਾਨੂੰ Sms ਕਰੇ ਤੂੰ Send ਕੁੜੇ ,
Fashion ਦਾ ਬਦਲੇ ਨਿੱਤ Trend ਕੁੜੇ |
ਇੱਕ ਦਿਨ ਹੌ ਜਾਣਾ ਤੇਰਾ End ਕੁੜੇ |
ਤੂੰ ਘੂਰੀਆ ਵੱਟ - ਵੱਟ ਬਹਿੰਦੀ ਏ,
ਕਿਉ ਆਕੜ ਦੇ ਵਿੱਚ ਰਹਿੰਦੀ ਏ |

ਤੂੰ ਸਿੱਖ ਲੈ ਥੌੜੀ ਤਮੀਜ ਕੁੜੇ ,
ਕਰ ਬੇਬੇ ਦੀ ਪੂਰੀ ਰੀਝ ਕੁੜੇ |
ਤੂੰ ਬੜੀ ਹੀ ਘੈਂਟ ਚੀਜ ਕੁੜੇ |
ਤਾਈਉਂ "ਸੈਣੀ" ਨਾਲ ਪੰਗੇ ਲੈਂਦੀ ਏ ,
ਕਿਉ ਆਕੜ ਦੇ ਵਿੱਚ ਰਹਿੰਦੀ ਏ |​
 
Top