ਸਾਈਂ ਅੱਗੇ ਅਰਦਾਸ - "Taur Kaur"

Taur Kaur

Member
ਮੈਂ ਸ਼ੁਕਰ ਕਰਾਂ ਰੱਬ ਦਾ , ਭਲਾ ਮੰਗਾ ਸੱਬ ਦਾ |
ਦੁੱਖਾ ਦਾ ਨਾਸ਼ ਹੌਵੇ , ਹਰ ਬੰਦਾ ਖਾਸ ਹੌਵੇ |
ਜਿੰਨੇ ਵੀ ਕੰਮ ਕੀਤੇ , ਸੁੱਖਾਂ ਨਾਲ ਜਿੰਦਗੀ ਬੀਤੇ |
ਪਾਠ ਕਰਾਂ ਉਠਕੇ ਸਵੇਰੇ , ਸੁਪਣੇ ਹੌਣੇ ਪੂਰੇ ਮੇਰੇ |
ਜਾਨ ਨਾਲ ਜਹਾਨ ਹੌਵੇ , ਸਾਰਿਆ ਤੇ ਮਾਨ ਹੌਵੇ |
ਜਿਹੜਾ ਵੀ ਗਰੀਬੀ ਦਾ ਮਾਰਾ , ਉਹਦੇ ਵੱਸ ਜਾਏ ਟੱਬਰ ਸਾਰਾ |
ਕੰਮ ਕਰਕੇ ਅੱਡੀਆ ਸੇਕੇ , ਦੁਨੀਆ ਖੜੀ ਤਮਾਸ਼ਾ ਦੇਖੇ |
ਰੱਬ ਰੌਟੀ ਦੇਵੇ ਗਰੀਬ ਨੂੰ , ਇਥੇ ਰੌਂਦਾ ਹਰ ਕੌਈ ਮਾੜੇ ਨਸੀਬ ਨੂੰ |
"ਸੈਣੀ" ਨੂੰ ਆਵੇ ਬੱਸ ਤੇਰੀ ਹੀ ਯਾਦ , ਕਰਾਂ ਸਾਈਂ ਅੱਗੇ ਫਰਿਆਦ|​
 
Top