Tareef nahi te Takleef vi nahi.....

ਰੱਬ ਦੇ ਚਰਨਾ ਦੀ ਧੂਢ਼ ਹੈ UBHi , ਕੋਈ ਗੁਣ ਇਸ ਵਿਚ ਵਸਦਾ ਨਈ
ਰੋਂਦੇ ਨੂੰ ਅਕਸਰ ਖੁਸ਼ ਕਰਨਾ ਜਾਣੇ , ਉੰਝ ਕਿਸੇ ਦੇ ਦੁਖ ਵਿਚ ਹਸਦਾ ਨਈ
ਸਿਦੇ ਜਹੇ ਕੁਝ ਅਸੂਲ ਇਹ ਰਖਦਾ , ਕੋਈ ਦਿਖਾਵਾ ਜਿਵੇਂ ਏਹਨੂ ਭਾਉਂਦਾ ਨਹੀ
ਯਾਰੋ ਜਜ਼ਬਾਤਾਂ ਦੀ ਇਹ ਕਦਰ ਜਾਣੇ , ਉੰਝ ਖਾਸ ਭਾਂਵੇ ਇਹ ਕਹਾਉਂਦਾ ਨਈ
-Lv
 
Top