J Jeeta Kaint Jeeta Kaint @ Nov 27, 2013 #1 ਤੰਗ ਘਰਾਂ ਵਿੱਚ ਤਾਂ ਜ਼ਿੰਦਗੀ ਗੁਜਰ ਹੀ ਜਾਂਦੀ ਏ__ ਮੁਸ਼ਕਿਲ ਤਾਂ ਓਦੋਂ ਹੁੰਦੀ ਏ ਜਦੋਂ ਦਿਲਾਂ ਵਿੱਚ ਥਾਂ ਨੀਂ ਮਿਲਦੀ__