Full Lyrics T Dot - Geeta Zaildar - Fateh - PNM - Lyrics - Punjabi Font

Goku

Prime VIP
Staff member
ਦੇਖ ਚੱਕਵੀਂ ਲਿਆਂਦੀ ਗੱਡੀ ਤੇਰੇ ਯਾਰ ਨੇ
ਹੈਟਰਾਂ ਦੇ ਦੇਖੀ ਕਾਲਜੇ ਆ ਠਾਰਨੇ …….
ਦੇਖ ਚੱਕਵੀਂ ਲਿਆਂਦੀ ਗੱਡੀ ਤੇਰੇ ਯਾਰ ਨੇ
ਹੈਟਰਾਂ ਦੇ ਦੇਖੀ ਕਾਲਜੇ ਆ ਠਾਰਨੇ
News ਬਣ ਜਾਂਦੀ hot
ਸਾਡੇ ਇਹੋ ਜਿਹੇ thought
ਪੂਰੇ ਏਰੀਏ ਚ ਯਾਰਾਂ ਦੀ ਏ ਠੁੱਕ ਗੱਡਵੀਂ

ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ….
ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ।
ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ……

ਥਰ ਥਰ ਕੰਬੇ T-Dot ਬੱਲੀਏ
Weather ਆ cold ਨਾਰਾਂ hot ਬੱਲੀਏ .
ਥਰ ਥਰ ਕੰਬੇ T-Dot ਬੱਲੀਏ
Weather ਆ cold ਨਾਰਾਂ hot ਬੱਲੀਏ ….
ਬੰਦੇ ਸਾਡੇ ਸਾਰੇ ਅੱਤ ਪੁੱਠੀ ਚੱਲਦੀ ਏ ਮੱਤ
ਜੇਬਾਂ ਡਾਲਰਾਂ ਨਾਲ ਫੁੱਲ ਉੱਤੋਂ ਰੂਹ ਰੱਜਵੀਂ

ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ…
ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ…
ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ……

ਸਾਡਾ ਅੱਥਰਾ ਸੁਭਾਅ ਰੌਲਾ ਪੈ ਹੀ ਜਾਂਦਾ ਏ
ਦੇਖ ਸਾਹਮਣੇ ਵਾਲੇ ਦਾ ਦਿਲ ਢਹਿ ਹੀ ਜਾਂਦਾ ਏ
ਸਾਡਾ ਅੱਥਰਾ ਸੁਭਾਅ ਰੌਲਾ ਪੈ ਹੀ ਜਾਂਦਾ ਏ
ਦੇਖ ਸਾਹਮਣੇ ਵਾਲੇ ਦਾ ਦਿਲ ਢਹਿ ਹੀ ਜਾਂਦਾ ਏ…
Canada ਤੋਂ UK ਕਈ ਕਾਲਜੇ ਆ ਫੂਕੇ
ਤਾਈਓਂ ਕਰਦਾ ਏ ਸੀਏ ਪੂਰੀ ਗੱਲ ਗੱਜਵੀਂ…

ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ…
ਦੇਖ ਦੇਖ ਕੇ ਨਾ ਮੱਚ ਆ ਲੈ ਕਿੱਦਾਂ ਰਹੀ ਏ ਜੱਚ
ਕਾਲੇ ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ…
ਕੁੜਤੇ ਦੇ ਨਾਲ ਸਾਡੀ ਜੁੱਤੀ ਕੱਢਵੀਂ……
 
Top