Full Lyrics Swa lakh diliye nirvair pannu। Gurvirsingh

ਸਵਾ ਲੱਖ ਦਿੱਲੀਏ।
ਤੇਰੇ ਘਰਾਂ ਤੱਕ ਪਹੁੰਚੇ ਸਰਦਾਰ ਨੀ।
ਨੀਂਦ ਤੇਰੀ ਵੀ ਉਡਾਰੀ ਗਈਆਂ ਮਾਰ ਨੀ।
ਸਾਡਾ ਇਕੱਲਾ ਸਿੰਘ ਮਾਰੂ ਸਵਾ ਲੱਖ ਦਿੱਲੀਏ।
ਕੱਲਾ ਸਿੰਘ ਮਾਰੂ ਸਵਾ ਲੱਖ ਦਿੱਲੀਏ।
ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ।
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ।

ਤੇਰੇ ਚਾਰੇ ਪਾਸੇ ਫਿਰਦੇ ਦਹਾੜ ਦੇ
ਆਏ ਸ਼ੇਰਾ ਦੇ ਚੁਬਾੜੇ ਜੇਹੜੇ ਪਾੜ ਦੇ।
ਤੈਨੂੰ ਪਤਾ ਪੱਲੇ ਛੱਡ ਦੇ ਨਾ ਕੱਖ ਦਿੱਲੀਏ
ਪਤਾ ਪੱਲੇ ਛੱਡ ਦੇ ਨਾ ਕੱਖ ਦਿੱਲੀਏ।
(ਸੁੱਤੇ ਸਰਦਾਰ...............ਦਿੱਲੀਏ)।

ਤੇਰੀ ਹਿੱਕ ਉੱਤੇ ਝੰਡੇ ਸਾਡੇ ਝੁੱਲਦੇ
ਅਸੀ ਮਰ ਕੇ ਵੀ ਹਾਰਾ ਨੀ ਕਬੂਲ ਦੇ।
ਭਾਵੇਂ ਸਿਰ ਉੱਤੋ ਸੀਸ ਹੋਜੇ ਵੱਖ ਦਿੱਲੀਏ।
ਸਿਰ ਉੱਤੋ ਸੀਸ ਹੋਜੇ ਵੱਖ ਦਿੱਲੀਏ।
(ਸੁੱਤੇ ਸਰਦਾਰ ਭਾਵੇਂ................)।

ਕੱਢ ਦਿਲ ਵਿੱਚ ਆਪਣੇ ਜੌ ਸ਼ੱਕ ਨੀ
ਲੈਣੇ ਚੰਗੀ ਤਰਾ ਆਉਂਦੇ ਸਾਨੂੰ ਹੱਕ ਨੀ।
ਪਾਉਂਦੇ ਸਾਬ ਪੰਨਗੋਟਾ ਕਹਿੰਦਾ ਨੱਥ ਦਿੱਲੀਏ।
ਸਾਬ ਪੰਗੋਟਾ ਕਹਿੰਦਾ ਨੱਥ ਦਿੱਲੀਏ।
ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲੱਗਦੀ ਨਾ ਅੱਖ ਦਿੱਲੀਏ

Singer nirvair pannu
Lyrics saab pangota
Unp.me lyrics gurvirsingh

ਇਸਤਰ੍ਹਾਂ ਦੇ ਹੋਰ ਪੰਜਾਬੀ ਗਾਣਿਆਂ ਦੇ lyrics ਲਈ ਸਾਨੂੰ follow ਕਰੋ ਜੀ। ਨੋਟਿਸ
 
Top