BaBBu Prime VIP Aug 30, 2016 #1 ਸੁਣ ਜਾ ਜਾਂਦਿਆ ਜਾਂਦਿਆ ਰਾਹੀਆ, ਗਿਆ ਆਯੂਬ ਤੇ ਫਸ ਗਿਆ ਯਾਹੀਆ। ਬੰਦ ਨੇ ਕੰਮ ਤੇ ਗਾਓ ਮਾਹੀਆ, ਜੀਓ ਮੇਰਿਆ ਢੋਲ ਸਿਪਾਹੀਆ।
ਸੁਣ ਜਾ ਜਾਂਦਿਆ ਜਾਂਦਿਆ ਰਾਹੀਆ, ਗਿਆ ਆਯੂਬ ਤੇ ਫਸ ਗਿਆ ਯਾਹੀਆ। ਬੰਦ ਨੇ ਕੰਮ ਤੇ ਗਾਓ ਮਾਹੀਆ, ਜੀਓ ਮੇਰਿਆ ਢੋਲ ਸਿਪਾਹੀਆ।