suah hona

ਕੱਲ ਸਾਡੀ ਮਸ਼ੂਕ ਦੀ ਡੋਲੀ ਲੰਡਨ ਬ੍ਰਿਜ ਉਤੋਂ ਦੀ ਜਾਣੀ,

ਕਹਿੰਦੇ ਓਹਨੂੰ ਰਾਸ ਆ ਗਿਆ ਇੰਗਲੈਂਡ ਦਾ ਦਾਣਾ-ਪਾਣੀ,

ਕਿਂਉ ਮੈਨੂੰ ਓ ਛੱਡ ਕੇ ਤੁਰਗੀ ਅਕਸਰ ਪੁੱਛਦੇ ਮੇਰੇ ਹਾਣੀ,

ਮੈਨੂੰ ਕਹਿੰਦੀ ਸੀ ਪੜ੍ਹਨ ਚੱਲੀ ਆਂ ਦਗੇਬਾਜ਼ ਨਾਂ ਜਾਣੀ,

ਦੋ ਸਾਲ ਤੱਕ ਮੁੜ ਆਂਉਗੀ ਨਾਂ ਮੁੱਕਣੀ ਪ੍ਰੇਮ ਕਹਾਣੀ,

ਪਰ ਓਥੇ OXFORD ਵਿੱਚ ਪੜ੍ਹਦੀ ਨੂੰ,

ਕੋਈ ਮਿਲ ਗਿਆ ਗੋਰਾ ਹਾਣ ਦਾ ਹਾਣੀ,

ਕੱਲ ਓਸੇ ਗੋਰੇ ਨਾਲ ਸਾਡੀ ਮਸ਼ੂਕ ਦਾ ਇੰਗਲੈਂਡ ਦੇ ਵਿਚ ਵਿਆਹ ਹੋਣਾ,

delhi ਦੀਆਂ ਮੜ੍ਹੀਆਂ ਦੇ ਵਿੱਚ "manpreet " ਸੁਆਹ ਹੋਣਾ....
 
Top