Student:ਕਿਹੜਾ ਸਾਡਾ ਨਾਂ ਨੀਂ ਜਾਣਦਾ

gurpreetpunjabishayar

dil apna punabi
MADAM:- What is ur NAME??
STUDENT:ਕਿਹੜਾ ਸਾਡਾ ਨਾਂ ਨੀਂ ਜਾਣਦਾ
Mam:- In which class U R?
STUDENT:ਮਹਿਫਿਲ ਮਿੱਤਰਾਂ ਦੀ ਲੱਗਦੀ ਰੋਜ਼ ਚੁਬਾਰੇ
Mam:- Ur HOBIES_??
STUD:- ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ
Mam:- Uff! I M Going.
Stu:- ਘਰ ਤੇਰਾ ਲੱਭਲਾਂ ਗੇ ਬਸ ਨਾ ਦੱਸ ਜਾ ਮੁਟਿਆਰੇ
Madam:- kal apne baapu nu lai k aayi Ohnu dsangi,
Stu:- ਬਾਪੂ ਸਾਡਾ ਨਹੀਂ ਮੰਨਦਾ,ਬਿੱਲੋ ਹੋਰ ਕਿਤੇ ਕਰ ਲੈ ਟਰਾਈਆਂ
 
Top