Sri Guru Gobind Singh Ji De Parkash Purab Dian Lakh Lakh Vadhaiyaan........

ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥੩॥੪੨॥


ਮੇਰੇ ਵੱਲੋਂ ਸੱਭ ਨੂੰ ਗੁਰੂ ਗੋਬਿੰਦ ਸਿਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ....




 

Gill 22

Elite
Satnam Waheguru

Mubarka G Sabb Nu

Nalle eh gall da roula painda c v ik year de vich2 war gurpurb kiwe...ki bneya fir
 
satnam waheguru

mubarka g sabb nu

nalle eh gall da roula painda c v ik year de vich2 war gurpurb kiwe...ki bneya fir
ਸ਼੍ਰੋਮਣੀ ਕਮੇਟੀ ਦਾ ਨੀ ਪਤਾ ਲਗਦਾ, ਪਹਿਲਾਂ 25 ਦਿਸੰਬਰ ਦਾ ਕਹਿਤਾ ਤੇ ਜਦੋਂ ਗੁਰੂਦਵਾਰਿਆਂ ਨੇ ਤਿਆਰੀਆਂ ਕਰ ਲਈਆਂ ਤਾਂ ਫੇ 5 ਜਨਵਰੀ ਦਾ ਕਹਿਣ ਲਗ ਪਏ। ਪਰ ਸਾਡੇ ਨੂਰਮਹਿਲ ਅੱਜ ਮਨਾਇਆ।
 
Top