ਕਦੇ ਕਦੇ ਹੰਜੂ ਮੁਸਕਾਨ ਤੋਂ ਜਿਆਦਾ special ਹੁੰਦੇ ਨੇ ਕਿਓਕਿ .. . . "Smile" ਤਾਂ ਸਾਰਿਆਂ ਲਈ ਹੁੰਦੀ ਹੈ ਪਰ , . . ਹੰਜੂ ਓਹਨਾ ਲਈ ਹੁੰਦੇ ਨੇ ਜਿਹਨਾ ਨੂ ਅਸੀਂ ਖੋਣਾ ਨਹੀ ਚਾਹੁੰਦੇ... writer :-unknown