miteshinder
Elite
ਓਹਨੇ ਕਦੀ “60″ ਨਾ ਦੇਖੇ ਸੀ ਅਸੀਂ “555″ ਦਾ recharge ਕਰਾ ਦਿੱਤਾ
ਸੂਟ ਚਜ੍ਦਾ ਨੀ ਪਾਇਆ ਸੀ ਅਸੀਂ puma ਦਾ “top” ਲਿਆ ਦਿੱਤਾ
ਗੱਲਾਂ ਕਰ ਵੱਡੀਆਂ ਅੱਜ ਯਾਰਾਂ ਨੁੰ “good bye” ਕਿਹ ਗਈ
ਯਾਰ ਹੱਕੇ ਬੱਕੇ ਰਿਹ ਗਏ ਜਦ ਸਾਡੇ “bullet”ਤੋਂ ਉੱਤਰ ਕੇ “safari” ਵਾਲੇ ਨਾਲ ਬਿਹ ਗਈ
***** ਨੇ “sorry” ਤਾਂ ਕੀ ਕਰਨੀ ਸੀ ਜਾਂਦੀ ਜਾਂਦੀ “ਕਮੀਨਾ” ਕਿਹ ਗਈ