Soch !!!!

tsukhu

Princess Kidan
ਸੋਚਾਂ ਦੇ ਸਮੁੰਦਰਾਂ ਦੇ ਕਿਨਾਰੇ ਨਹੀਂ ਹੁੰਦੇ ,
ਗਮਾਂ ਵਿੱਚ ਡੁੱਬ ਕੇ ਬੀ ਗੁਜ਼ਾਰੇ ਨਹੀਂ ਹੁੰਦੇ .
ਸੁੱਖ ਦੁੱਖ ਤੇ ਸਾਥੀ ਨੇ ਦਿਨ ਰਾਤ ਦੇ ,
ਹਰ ਪਲ ਮੌਜਾਂ ਦੇ ਹੁਲਾਰੇ ਨਹੀਂ ਹੁੰਦੇ .
ਕਹਿੰਦੇ ਨੇ ਇਸ ਜ਼ਿੰਦਗੀ ਦੇ ਬਾਗ ਵਿਚ ,
ਹਰ ਕਿਸੇ ਦੇ ਹਿੱਸੇ ਫੁੱਲ ਸਾਰੇ ਨਹੀਂ ਹੁੰਦੇ .
ਕੁੱਝ ਯਾਰਾਂ ਦੇ ਹੱਥੋ ਵੀ ਨੇ ਮਰਦੇ ,:thappar
ਸਬ ਲੋਕ ਦੁਸ਼ਮਣਾ ਦੇ ਮਾਰੇ ਨਹੀਂ ਹੁੰਦੇ. :thappar


ramC !
 
Top