Smile karo :-D

blingsingh

Po0Onjaabiiieeeee
ਇਹ ਦੁਨੀਆ ਮੰਨਦੀ ਰੱਬ ਪੈਸੇ ਨੂੰ ..
ਏਥੇ ਹਰ ਚੀਜ਼ ਦਾ ਭਾਅ ਸਜਣਾ.....
ਬਸ ਰੌਦੇ ਚਿਹਰੇ ਨਹੀ ਵਿਕਦੇ ..
ਤੂੰ ਹੱਸਣ ਦੀ ਆਦਤ ਪਾ ਸਜਣਾ"
 
Top