Sidhu

ਆਪਣੀ ਬੇਬਾਕ ਜੀ ਕਲਮ ਨਾਲ,
“ਸਿੱਧੂ ਮੂਸੇ ਵਾਲਾ” ਦੀ ਜ਼ਿੰਦਗੀ ਦੇ,
ਬਹੁਤੇ ਹੁਣ ਕਿੱਸੇ ਲਿਖਾਂਗਾ ਮੈਂ,
ਉਹਦਾ ਕੋਈ Godfather ਨਹੀ ਸੀ,
ਉਹ ਰੱਬ ਨੂੰ Godfather ਮੰਨਦਾ ਸੀ,
ਲਾਰਸ ਤੇ' ਗੋਲਡੀ ਬਰਾੜ ਵਰਗੇ,
ਜਿਹਦੇ ਮੂਹਰੇ ਹੋਏ ਲਿੱਸੇ ਲਿਖਾਂਗਾ ਮੈਂ,

ਲੇਖਕ ਗਗਨਦੀਪ ਸਿੰਘ ਵਿਰਦੀ(ਗੈਰੀ)
 
Back
Top