U
userid97899
Guest
Digg Digg Banda Johny Sher Ban Janda Ae
Galti Ton Sikh Ke Daler Ban Janda Ae
Sham Ban Janda Ae Saver Ban Janda Ae
Serr Ban Janda Sawa Seer Ban Janda Ae
Digg Digg Banda Johny Sher Ban Janda Ae
Soukhe Nallon Aukha Time Vadh Ke Sikhodah Ae
Te Fer Pata Lagda Ke Kam Kaun Aaunda Ae
Pakka Ban Janda Banda Aukhe Time Vich Rarh Ke
Sona Jime Chamke Agg Vich Sarhke
Houli Houli Sajjna Stand Ban Janda Ae
Aunda Janda Fer Kiven Hath V Koi Pa Jau
Jadon Banda Tecci Wala Ber Ban Janda Ae
Digg Digg Banda Johny Sher Ban Janda Ae
Rakh Kam Ch Dhiyan Chhad Naffe Nuksaan
Kam Karna Aa Ohi Jehde Vich Tera Dil
Jehra Tere Man Bhawe Teri Jehde Ch Skill
Hoyea Ki Je Ajj Tenu Koi V Na Jaan'dah
Ehi Tera Kam Teri Banu Pehchaan
Chhad Naffe Nuksaan Rakh Kam Ch Dhiyaan
Iku Hee Asool Bakki Gallan Ne Fazool
Jehra Uth Tarrhke Tu Karda Ae Mehnta
Ohi Fer Asli Player Ban Janda Ae
Digg Digg Banda Johny Sher Ban Janda Ae
Honsla Yaqeen Te Imaan Palle Rakhna
Te Mappeya Da Sirr Te Ehsaan Palle Rakhna
Ajj Time Aukha Kal Soukha Aa Jana Ae
Jehdi Ae Udeek Ohi Mouka Aa Jana Ae
Man' Tu Kadh Ke Itraaz Roz Kar Ke Riyaaz
Eho Besura Kla V Kaler Ban Janda Ae
Digg Digg Banda Johny Sher Ban Janda Ae
Galti Tu Sikh Ke Daler Ban Janda Ae
Sham Ban Janda Ae Saver Ban Janda Ae
Bal Ban Janda Her Fer Ban Janda Ae
Kalakaar Ban'da Player Ban Janda Ae
Kanth Ban Janda Ae Kaler Ban Janda Ae
Bahar'o Sakhtt Vicho Naram Laleer Ban Janda Ae
Serr Ban Janda Sawa Seer Ban Janda Ae
Change Kam Kar Malak Di Meher Ban Janda Ae
Kayi War La Ke Thodi Der Ban Janda Ae
Par Digg Digg Banda Sher Ban Janda Ae
-----------------------------------------------
ਡਿੱਗ ਡਿੱਗ ਬੰਦਾ ਜੋਨੀ ਸ਼ੇਰ ਬਣ ਜਾਦਾ ਏ
ਗਲਤੀ ਤੌ ਸਿਖ ਕੇ ਦਲੇਰ ਬਣ ਜਾਦਾ ਏ
ਸ਼ਾਮ ਬਣ ਜਾਦਾ ਏ ਸਵੇਰ ਬਣ ਜਾਦਾ ਏ
ਸੇਰ ਬਣ ਜਾਦਾ ਸਵਾ ਸੇਰ ਬਣ ਜਾਦਾ ਏ
ਡਿੱਗ ਡਿੱਗ ਬੰਦਾ ਜੋਨੀ ਸ਼ੇਰ ਬਣ ਜਾਦਾ ਏ
ਸੌਖੇ ਨਾਲੋ ਔਖਾ ਟਾਇਮ ਵੱਧਕੇ ਸਿਖਾਉਦਾ ਏ
ਤੇ ਫੇਰ ਪਤਾ ਲੱਗਦਾ ਕੇ ਕੰਮ ਕੋਣ ਆਉਦਾ ਏ
ਪੱਕਾ ਬਣ ਜਾਦਾ ਬੰਦਾ ਔਖੇ ਟਾਇਮ ਵਿੱਚ ਰੜ੍ਹ ਕੇ
ਸੋਨਾ ਜਿਮੇ ਚਮਕੇਂ ਅੱਗ ਵਿੱਚ ਸੜ੍ਹਕੇਂ
ਹੋਲੀ ਹੋਲੀ ਸੱਜਣਾ ਸਟੈਂਡ ਬਣ ਜਾਦਾ ਏ
ਕਰ ਕਰ ਮਿਹਨਤਾਂ ਬਰੈਂਡ ਬਣ ਜਾਦਾ ਏ
ਆਉਦਾ ਜਾਦਾ ਫੇਰ ਕਿਵੇ ਹੱਥ ਵੀ ਕੋਈ ਪਾਜੂ ਤੈਨੂੰ
ਬੰਦਾ ਜਦੋ ਟੀਸੀ ਵਾਲਾ ਬੇਰ ਬਣ ਜਾਦਾ ਏ
ਡਿੱਗ ਡਿੱਗ......
ਰੱਖ ਕੰਮ ਚ ਧਿਆਨ ਛੱਡ ਨਫੇ ਨੁਕਸਾਨ
ਕੰਮ ਕਰਨਾ ਆ ਉਹੀ ਜਿਹਦੇ ਵਿੱਚ ਤੇਰਾ ਦਿੱਲ
ਜਿਹੜਾ ਤੇਰੇ ਮਨ ਭਾਵੇ ਤੇਰੀ ਜਿਹਦੇ ਚ ਸਕਿੱਲ
ਹੋਇਆ ਕੀ ਜੇ ਅੱਜ ਤੈਨੂੰ ਕੋਈ ਵੀ ਜਾਣਦਾਂ
ਏਹੀ ਤੇਰਾ ਕੰਮ ਬਣੂ ਤੇਰੀ ਪਹਿਚਾਣ
ਛੱਡ ਨਫੇ ਨੁਕਸਾਨ ਰੱਖ ਕੰਮ ਚ ਧਿਆਨ
ਇਕੋ ਹੀ ਅਸੂਲ ਬਾਕੀ ਗੱਲਾ ਨੇ ਫਜੂਲ
ਜਿਹੜਾ ਉੱਠ ਤੜਕੇਂ ਕਰਦਾ ਏ ਮਿਹਨਤਾ
ਉਹੀ ਫੇਰ ਅਸਲੀ ਪਲੇਅਰ ਬਣ ਜਾਦਾ ਏ
ਡਿੱਗ ਡਿੱਗ ਬੰਦਾ .......
ਹੋਸਲਾ ਯਕੀਨ ਤੇ ਇਮਾਨ ਪੱਲੇ ਰੱਖਣਾ
ਤੇ ਮਾਪਿਆ ਦਾ ਸਿਰ ਤੇ ਇਹਸਾਨ ਪੱਲੇ ਰੱਖਣਾ
ਅੱਜ ਟਾਇਮ ਔਖਾ ਕੱਲ ਸੌਖਾ ਆ ਜਾਣਾ ਏ
ਜਿਹਦੀ ਏ ਉਡੀਕ ਉਹੀ ਮੌਕਾ ਆ ਜਾਣਾ ਏ
ਮਨ੍ਹੋ ਕੱਢ ਕੇ ਇਤਰਾਜ ਰੋਜ ਕਰ ਕੇ ਰਿਆਜ
ਇਹੋ ਬੇਸੁਰਾਂ ਕਲ੍ਹਾਂ ਵੀ ਕਲੇਰ ਬਣ ਜਾਦਾ ਏ
ਡਿੱਗ ਡਿੱਗ ਬੰਦਾ ਸ਼ੇਰ ਬਣ ਜਾਦਾ ਏ
ਗਲਤੀ ਤੌ ਸਿਖ ਕੇ ਦਲੇਰ ਬਣ ਜਾਦਾ ਏ
ਸ਼ਾਮ ਬਣ ਜਾਦਾ ਏ ਸਵੇਰ ਬਣ ਜਾਦਾ ਏ
ਬੱਲ ਬਣ ਜਾਦਾ ਹੇਰ ਫੇਰ ਬਣ ਜਾਦਾ ਏ
ਕਲਾਕਾਰ ਬਣਦਾ ਪਲੇਅਰ ਬਣ ਜਾਦਾ ਏ
ਕੰਠ ਬਣ ਜਾਦਾ ਏ ਕਲੇਰ ਬਣ ਜਾਦਾ ਏ
ਬਾਹਰੌ ਸਖਤ ਅੰਦਰੋ ਨਰਮ ਲਲੇਰ ਬਣ ਜਾਦਾ ਏ
ਸੇਰ ਬਣ ਜਾਦਾ ਸਵਾ ਸੇਰ ਬਣ ਜਾਦਾ ਏ
ਚੰਗੇ ਕੰਮ ਕਰ ਮਾਲਕ ਦੀ ਮਿਹਰ ਬਣ ਜਾਦਾ ਏ
ਕਈ ਵਾਰ ਲਾ ਕੇ ਥੌੜੀ ਦੇਰ ਬਣ ਜਾਦਾ
ਪਰ ਡਿੱਗ ਡਿੱਗ ਬੰਦਾ ਸ਼ੇਰ ਬਣ ਜਾਦਾ ਏ
Writer : Johny
Galti Ton Sikh Ke Daler Ban Janda Ae
Sham Ban Janda Ae Saver Ban Janda Ae
Serr Ban Janda Sawa Seer Ban Janda Ae
Digg Digg Banda Johny Sher Ban Janda Ae
Soukhe Nallon Aukha Time Vadh Ke Sikhodah Ae
Te Fer Pata Lagda Ke Kam Kaun Aaunda Ae
Pakka Ban Janda Banda Aukhe Time Vich Rarh Ke
Sona Jime Chamke Agg Vich Sarhke
Houli Houli Sajjna Stand Ban Janda Ae
Aunda Janda Fer Kiven Hath V Koi Pa Jau
Jadon Banda Tecci Wala Ber Ban Janda Ae
Digg Digg Banda Johny Sher Ban Janda Ae
Rakh Kam Ch Dhiyan Chhad Naffe Nuksaan
Kam Karna Aa Ohi Jehde Vich Tera Dil
Jehra Tere Man Bhawe Teri Jehde Ch Skill
Hoyea Ki Je Ajj Tenu Koi V Na Jaan'dah
Ehi Tera Kam Teri Banu Pehchaan
Chhad Naffe Nuksaan Rakh Kam Ch Dhiyaan
Iku Hee Asool Bakki Gallan Ne Fazool
Jehra Uth Tarrhke Tu Karda Ae Mehnta
Ohi Fer Asli Player Ban Janda Ae
Digg Digg Banda Johny Sher Ban Janda Ae
Honsla Yaqeen Te Imaan Palle Rakhna
Te Mappeya Da Sirr Te Ehsaan Palle Rakhna
Ajj Time Aukha Kal Soukha Aa Jana Ae
Jehdi Ae Udeek Ohi Mouka Aa Jana Ae
Man' Tu Kadh Ke Itraaz Roz Kar Ke Riyaaz
Eho Besura Kla V Kaler Ban Janda Ae
Digg Digg Banda Johny Sher Ban Janda Ae
Galti Tu Sikh Ke Daler Ban Janda Ae
Sham Ban Janda Ae Saver Ban Janda Ae
Bal Ban Janda Her Fer Ban Janda Ae
Kalakaar Ban'da Player Ban Janda Ae
Kanth Ban Janda Ae Kaler Ban Janda Ae
Bahar'o Sakhtt Vicho Naram Laleer Ban Janda Ae
Serr Ban Janda Sawa Seer Ban Janda Ae
Change Kam Kar Malak Di Meher Ban Janda Ae
Kayi War La Ke Thodi Der Ban Janda Ae
Par Digg Digg Banda Sher Ban Janda Ae
-----------------------------------------------
ਡਿੱਗ ਡਿੱਗ ਬੰਦਾ ਜੋਨੀ ਸ਼ੇਰ ਬਣ ਜਾਦਾ ਏ
ਗਲਤੀ ਤੌ ਸਿਖ ਕੇ ਦਲੇਰ ਬਣ ਜਾਦਾ ਏ
ਸ਼ਾਮ ਬਣ ਜਾਦਾ ਏ ਸਵੇਰ ਬਣ ਜਾਦਾ ਏ
ਸੇਰ ਬਣ ਜਾਦਾ ਸਵਾ ਸੇਰ ਬਣ ਜਾਦਾ ਏ
ਡਿੱਗ ਡਿੱਗ ਬੰਦਾ ਜੋਨੀ ਸ਼ੇਰ ਬਣ ਜਾਦਾ ਏ
ਸੌਖੇ ਨਾਲੋ ਔਖਾ ਟਾਇਮ ਵੱਧਕੇ ਸਿਖਾਉਦਾ ਏ
ਤੇ ਫੇਰ ਪਤਾ ਲੱਗਦਾ ਕੇ ਕੰਮ ਕੋਣ ਆਉਦਾ ਏ
ਪੱਕਾ ਬਣ ਜਾਦਾ ਬੰਦਾ ਔਖੇ ਟਾਇਮ ਵਿੱਚ ਰੜ੍ਹ ਕੇ
ਸੋਨਾ ਜਿਮੇ ਚਮਕੇਂ ਅੱਗ ਵਿੱਚ ਸੜ੍ਹਕੇਂ
ਹੋਲੀ ਹੋਲੀ ਸੱਜਣਾ ਸਟੈਂਡ ਬਣ ਜਾਦਾ ਏ
ਕਰ ਕਰ ਮਿਹਨਤਾਂ ਬਰੈਂਡ ਬਣ ਜਾਦਾ ਏ
ਆਉਦਾ ਜਾਦਾ ਫੇਰ ਕਿਵੇ ਹੱਥ ਵੀ ਕੋਈ ਪਾਜੂ ਤੈਨੂੰ
ਬੰਦਾ ਜਦੋ ਟੀਸੀ ਵਾਲਾ ਬੇਰ ਬਣ ਜਾਦਾ ਏ
ਡਿੱਗ ਡਿੱਗ......
ਰੱਖ ਕੰਮ ਚ ਧਿਆਨ ਛੱਡ ਨਫੇ ਨੁਕਸਾਨ
ਕੰਮ ਕਰਨਾ ਆ ਉਹੀ ਜਿਹਦੇ ਵਿੱਚ ਤੇਰਾ ਦਿੱਲ
ਜਿਹੜਾ ਤੇਰੇ ਮਨ ਭਾਵੇ ਤੇਰੀ ਜਿਹਦੇ ਚ ਸਕਿੱਲ
ਹੋਇਆ ਕੀ ਜੇ ਅੱਜ ਤੈਨੂੰ ਕੋਈ ਵੀ ਜਾਣਦਾਂ
ਏਹੀ ਤੇਰਾ ਕੰਮ ਬਣੂ ਤੇਰੀ ਪਹਿਚਾਣ
ਛੱਡ ਨਫੇ ਨੁਕਸਾਨ ਰੱਖ ਕੰਮ ਚ ਧਿਆਨ
ਇਕੋ ਹੀ ਅਸੂਲ ਬਾਕੀ ਗੱਲਾ ਨੇ ਫਜੂਲ
ਜਿਹੜਾ ਉੱਠ ਤੜਕੇਂ ਕਰਦਾ ਏ ਮਿਹਨਤਾ
ਉਹੀ ਫੇਰ ਅਸਲੀ ਪਲੇਅਰ ਬਣ ਜਾਦਾ ਏ
ਡਿੱਗ ਡਿੱਗ ਬੰਦਾ .......
ਹੋਸਲਾ ਯਕੀਨ ਤੇ ਇਮਾਨ ਪੱਲੇ ਰੱਖਣਾ
ਤੇ ਮਾਪਿਆ ਦਾ ਸਿਰ ਤੇ ਇਹਸਾਨ ਪੱਲੇ ਰੱਖਣਾ
ਅੱਜ ਟਾਇਮ ਔਖਾ ਕੱਲ ਸੌਖਾ ਆ ਜਾਣਾ ਏ
ਜਿਹਦੀ ਏ ਉਡੀਕ ਉਹੀ ਮੌਕਾ ਆ ਜਾਣਾ ਏ
ਮਨ੍ਹੋ ਕੱਢ ਕੇ ਇਤਰਾਜ ਰੋਜ ਕਰ ਕੇ ਰਿਆਜ
ਇਹੋ ਬੇਸੁਰਾਂ ਕਲ੍ਹਾਂ ਵੀ ਕਲੇਰ ਬਣ ਜਾਦਾ ਏ
ਡਿੱਗ ਡਿੱਗ ਬੰਦਾ ਸ਼ੇਰ ਬਣ ਜਾਦਾ ਏ
ਗਲਤੀ ਤੌ ਸਿਖ ਕੇ ਦਲੇਰ ਬਣ ਜਾਦਾ ਏ
ਸ਼ਾਮ ਬਣ ਜਾਦਾ ਏ ਸਵੇਰ ਬਣ ਜਾਦਾ ਏ
ਬੱਲ ਬਣ ਜਾਦਾ ਹੇਰ ਫੇਰ ਬਣ ਜਾਦਾ ਏ
ਕਲਾਕਾਰ ਬਣਦਾ ਪਲੇਅਰ ਬਣ ਜਾਦਾ ਏ
ਕੰਠ ਬਣ ਜਾਦਾ ਏ ਕਲੇਰ ਬਣ ਜਾਦਾ ਏ
ਬਾਹਰੌ ਸਖਤ ਅੰਦਰੋ ਨਰਮ ਲਲੇਰ ਬਣ ਜਾਦਾ ਏ
ਸੇਰ ਬਣ ਜਾਦਾ ਸਵਾ ਸੇਰ ਬਣ ਜਾਦਾ ਏ
ਚੰਗੇ ਕੰਮ ਕਰ ਮਾਲਕ ਦੀ ਮਿਹਰ ਬਣ ਜਾਦਾ ਏ
ਕਈ ਵਾਰ ਲਾ ਕੇ ਥੌੜੀ ਦੇਰ ਬਣ ਜਾਦਾ
ਪਰ ਡਿੱਗ ਡਿੱਗ ਬੰਦਾ ਸ਼ੇਰ ਬਣ ਜਾਦਾ ਏ
Writer : Johny