ਮੈਂ ਛੱਡ ਦਿੱਤਾ ਸ਼ਹਿਰ ਤੇਰਾ ਤੇ ਮੁੜ ਕਦੇ ਵੀ ਆਉਣਾ ਨਹੀ.... ਤੂੰ ਵੀ ਰੋਵੇਗੀ ਜ਼ਰੂਰ ਮੈਨੂੰ ਯਾਦ ਕਰਕੇ ਜਦ ਮੇਰੇ ਵਾਗੂਂ ਕਿਸੇ ਨੇ ਤੈਨੂੰ ਚਾਹੁਣਾ ਨੀ..