Sharry Maan got married

[Dhillon]

Waheguru
ਯਾਰ ਅਣਮੁੱਲੇ ਸ਼ੈਰੀ ਮਾਨ ਇਸ ਸਾਲ ਜਨਵਰੀ 'ਚ ਵਿਆਹ ਦੇ ਬੰਧਨ 'ਚ ਬੱਝੇ ਸਨ। ਉਨ੍ਹਾਂ ਦੀ ਰਿਸੈਪਸ਼ਨ ਦੀ ਖਾਸ ਤਸਵੀਰ ਸੋਸ਼ਲ ਮੀਡੀਆ 'ਤੇ ਲੀਕ ਹੋਈ ਹੈ। ਸ਼ੈਰੀ ਪੀਲੇ ਕੋਟ 'ਚ ਆਪਣੀ ਦੁਲਹਨ ਨਾਲ ਖੂਬ ਜਚ ਰਹੇ ਹਨ। ਹਾਲ ਹੀ 'ਚ ਸ਼ੈਰੀ ਦਾ ਗੀਤ 'ਰੂਹਫਜ਼ਾ' ਰਿਲੀਜ਼ ਹੋਇਆ ਹੈ। ਸ਼ੈਰੀ ਦੇ ਗੀਤਾਂ ਨੂੰ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ।

 
Top