Shamsher Kahlon da geet Pink Suit Geeta Zaildar ne...

chief

Prime VIP
ਸ਼ਮਸ਼ੇਰ ਕਾਹਲੋਂ ਦਾ ਗੀਤ ‘ਪਿੰਕ ਸੂਟ’ ਜੋ ਗੀਤਾ ਜੈਲਦਾਰ ਨੇ ਆਪਣੇ ਨਾਮ ਚੋਰੀ ਕਰਕੇ ਗਾ ਲਿਆ ਹੈ

ਸ਼ਮਸ਼ੇਰ ਕਾਹਲੋਂ ਦਾ ਗੀਤ ਜੋ ਜੀਤਾ ਜੈਲਦਾਰ ਨੇ ਆਪਣੇ ਨਾਮ ਚੋਰੀ ਕਰਕੇ ਗਾ ਲਿਆ ਹੈ। ਇਹ ਗੀਤ ੨੦੦੩ ਵਿੱਚ ਮਰ ਜਾਣੀਏ ਕੈਸਟ ਵਿੱਚ ਪਿੰਕ ਸੂਟ ਟਾਇਟਲ ਹੇਠ ਰਿਕਾਰਡ ਹੋ ਚੁੱਕਾ ਹੈ । ਗੀਤ ਦੀ ਪੂਰੀ ਤਰਜ ਚੋਰੀ ਹੈ ਅਤੇ ਬੋਲ ਤੋੜ ਮਰੋੜ ਕੇ ਗਾਏ ਗਏ ਹਨ।




 
Top