Shaheedi Divas Sri Guru Teg Bahadur Ji

Era

Prime VIP
ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸ ਦੀਆ ਪਰ ਸੀ ਨ ਉਚਰੀ ॥

ਅੱਜ ਸ੍ਰੀ ਗੁਰੂ ਤੇਗ ਬਹਾਦੁਰ ਜੀ (1621-1675), ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ...

Aaj de din Sahib Sri Guru Tegh Bahadur Ji ne Hindu Dharam de Tilak-Janju ate Dharam di Rakhia lae apne Sikh Bhai Mati Das Ji, Bhai Sati Das Ji ate Bhai Dayala Ji smet Delhi de Chandni Chowk vikhe Shaheedi diti si...

Sri Guru Tegh Bahadur Ji di Shaheedi nu Kot-Kot Parnam

Satnaam Shri Waheguru Ji..
 

Attachments

  • image.jpeg
    image.jpeg
    105.3 KB · Views: 416
Top