Shaheedi divas: Bhai Dilawar Singh, @ Sri Akal Takht Sahib

pps309

Prime VIP
Re: Shaheedi divas: Bhai Dilawar Singh, @ Sri Akal Takht Sah

ਤੂੰ ਬੇਅੰਤਾ ਪਾਪੀ ਏ ਮੈਨੂ ਸਿੰਘ ਦਿਲਾਵਰ ਕਹਿੰਦੇ
ਔਹ ਮਰਦ ਕਹੋੰਦੇ ਨਹੀ ਬੇਅਨਤੇਆ ਜੋ ਬਦਲਾ ਨਹੀ ਲੇਂਦੇ
ਬੰਬ ਬਨਕੇ ਸ਼ਾਤੀ ਨਾਲ ਮੈਂ ਤੇਰੀ ਧੁਰ ਦੀ ਟਿਕਟ ਕਟਾਵਾਂ
ਜਿਥੇ ਗਈ ਪੰਡਤਾਣੀ ਏ ਮੈਂ ਤੈਨੂ ਓਹਦੇ ਕੋਲ ਪੁਚਾਵਾਂ !

ਜਰਨਲ ਡਾਏਰ ਤੇ ਇੰਦਰਾ ਦੀ ਤੂ ਭੁਲ ਗਿਆ ਕਾਹਤੋਂ ਦਸ ਕਹਾਣੀ
ਜਰਨਲ ਵੇਦੇਆ ਤੋਰੇਆ ਸੀ ਇਹ ਵੀ ਗਲ ਨਹੀ ਬਹੂਤ ਪੁਰਾਣੀ
ਸਿੰਘ ਮੌਤ ਤੋਂ ਡਰਦੇ ਨਾ ਮੈਨੂ ਏਹੇ ਗਲ ਸਮਝਾਵਾਂ
ਜਿਥੇ ਗਈ ਪੰਡਤਾਣੀ ਏ ਮੈਂ ਤੈਨੂ ਓਹਦੇ ਕੋਲ ਪੁਚਾਵਾਂ !

ਘਰੋਂ ਚੂਕ ਚੂਕ ਮਾਵਾਂ ਦੇ ਬੇਦੋਸ਼ੇ ਲਖਾਂ ਪੁੱਤ ਮਰਵਾਏ
ਕੇ ਪੀ ਏਸ ਗਿੱਲ ਬੁੱਚੜ ਜਹੇ ਤੂ ਪੰਜਾਬ ਪੁਲਿਸ ਦੇ ਮੁਖੀ ਬਣਾਏ
ਚਲ ਹੁਣ ਪੰਥ ਗਦਾਰਾ ਓਏ ਤੈਨੂ ਰਾਹ ਨਰਕਾਂ ਦੇ ਪਾਵਾਂ
ਜਿਥੇ ਗਈ ਪੰਡਤਾਣੀ ਏ ਮੈਂ ਤੈਨੂ ਓਹਦੇ ਕੋਲ ਪੁਚਾਵਾਂ !

ਏਕ ਕੁਰਸੀ ਖਾਤਿਰ ਓਏ ਤੂੰ ਕੀਤੀ ਕੌਮ ਦੇ ਨਾਲ ਗਦਾਰੀ
ਤਾਹੀ ਲਾਹਨਤਾਂ ਪਾਉਂਦੇ ਨੇ ਓਹ ਤੈਨੂ ਸੰਧੂ ਜਹੇ ਲਿਖਾਰੀ
ਤੈਨੂ ਉਡੀਕਣ ਨਰਕਾਂ ਓਏ ਪਾਪੀਆ ਜਿਓਂ ਪੁਤਰਾਂ ਨੂ ਮਾਵਾਂ
ਜਿਥੇ ਗਈ ਪੰਡਤਾਣੀ ਏ ਮੈਂ ਤੈਨੂ ਓਹਦੇ ਕੋਲ ਪੁਚਾਵਾਂ !
ਤੇਜੀ ਸੰਧੂ
 
Top