Shaheed Udham Singh

[MarJana]

Prime VIP
udham_singh_center_leaving_caxton_hall_a-3.jpg


Ajj Shaheed Udham Singh da shaheedi devas hai... aaj de din hi i.e 31 july 1940 nu aapni kasam te aapne punjab di izzat da badla leke is soorme ne hasdeya gal ch fansi da rassa pake amar ho geya c... Udham singh ne jalliawala bagh , amritsar da badla len layi 21 saal tak O'Dwyer da picha kita te 13 March 1940 nu Caxton Hall , Westminster ch paapi O'dwyer nu 3 goliya marke punjab di lathi pagg da badla lita c... Te 31 july 1940 Pentonville Prison ch fansi diti gayi c.... Aao is soorme punjabi nu 2 mint layi hi sahi par sache dilo yaad kariye:pr
 

*Sippu*

*FrOzEn TeARs*
phul ne puzaariya lahi
ashqa lahi kandye
nahi kandeya nu dar marzon da
pera vich ban ke janoon diya jhanjra
dekhna nazara yaari lahon da
pera thale soola sade ser ute sooliya
maut naal khed de malang ji
sade ishaq haqiqi nu samj na lehna ishq majaaji ^.^

''asi vakhre fakeer sadi vakhri eh heer .. jihnu kehnde ne lok azaadi''

suti anAkh nu jagon waste iko kaafi naam
bharat maa da putt laadla udham singh sunaam*


dil ve tera asi ve tere <3
 

→ ✰ Dead . UnP ✰ ←

→ Pendu ✰ ←
Staff member
ਸ਼ਹੀਦ ਊਧਮ ਸਿੰਘ ਜੀ ਨੂੰ ਓਹਨਾ ਦੇ ਸ਼ਹੀਦੀ ਦਿਵਸ ਯਾਦ ਕਰਦਿਆ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆ ਕਰਨ ਲੱਗਾ
ਪਹਿਲਾ ਤਾਂ ਉਸ ਮਹਾਨ ਸ਼ਖਸ਼ੀਅਤ ਨੂੰ ਸਾਡੇ ਵੱਲੋਂ ਦਿਲੋ ਸ਼ਰਧਾਂਜਲੀ ! ਜਿਵੇ ਕ ਤੁਹਾਨੂ ਸਭ ਨੂੰ ਪਤਾ ਹੀ ਹੈ ਕ ਜਲਿਆਂਵਾਲਾ ਬਾਗ ਗੋਲੀ ਕਾਂਡ ਜੋ ਕ 13 ਅਪ੍ਰੈਲ 1919 ਨੂੰ ਹੋਇਆ ਸੀ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਹੀ ਬਜੁਰਗ ਨੋਜਵਾਨ ਤੇ ਔਰਤਾਂ ਦਾ ਕਤਲ ਹੋਇਆ ਸੀ !ਅਤੇ ਕੁਜ ਓਹਨਾ ਵਿਚੋ ਬਚ ਵੀ ਗਏ ਸਨ ! ਓਹਨਾ ਵਿਚੋ ਇਕ ਸਨ ਊਧਮ ਸਿੰਘ ਜੀ ! ਜੋ ਜਲਿਆਂਵਾਲਾ ਬਾਗ ਵਿਚ ਆਏ ਲੀਕਾਂ ਨੂੰ ਪਾਣੀ ਪਿਲਾ ਰਹੇ ਸਨ! ਪਰ ਓਹ ਕਿਸੇ ਤਰਾਂ ਅੰਗ੍ਰੇਜਾ ਦੀਆਂ ਗੋਲੀਆਂ ਤੋ ਬਚ ਗਏ ਸਨ !ਏਡਾ ਵੱਡਾ ਗੋਲੀ ਕਾਂਡ ਆਪਣੇ ਅਖੀਂ ਦੇਖ ਕੇ ਊਧਮ ਸਿੰਘ ਜੀ ਨੇ ਓਸੇ ਵਕ਼ਤ ਹਰਿਮੰਦਰ ਸਾਹਿਬ ਵਿਖੇ ਕਸਮ ਖਾਧੀ ਕੇ ਜਲਿਆਂਵਾਲਾ ਬਾਗ ਗੋਲੀ ਕਾਂਡ ਦੇ ਮੁਜਰਿਮ general micheal O ' Dayer ਅਤੇ ਪੰਜਾਬ ਦੇ governer ਜਿਸ ਨੇ ਪੰਜਾਬ ਚ MARSHAL ਕਾਨੂਨ ਲਾਗੂ ਕੀਤਾ ਸੀ ਉਸ ਨੂ ਜਿੰਦਾ ਨਹੀ ਛਡਣ ਗੇ ! ਓਸ ਤੋ ਬਾਅਦ ਊਧਮ ਸਿੰਘ ਜੀ ਨੂ 21 ਸਾਲ ਇੰਤਜ਼ਾਰ ਕਰਨਾ ਪਿਆ ! ਓਹਨਾ 21 ਸਾਲਾਂ ਵਿਚ ਓਹਨਾ ਨੇ ਅਮਰੀਕਾ ਜਾ ਕੇ ਗਦਰ ਲਹਿਰ ਵਿਚ ਹਿੱਸਾ ਪਾਇਆ ! ਫੇਰ ਓਹ ਇੰਗ੍ਲੈੰਡ ਚਲੇ ਗਏ ! ਓਥੇ ਜਾ ਕੇ ਓਹ dayer ਦੇ driver ਬਣ ਕੇ ਓਸ ਕੋਲ ਹੀ ਨੋਕਰੀ ਕਰਨ ਲੱਗੇ ! ਊਧਮ ਸਿੰਘ ਜੀ ਚਾਹੁੰਦੇ ਤਾ ਕਦੀ ਵੀ ਉਸ ਨੂੰ ਮਾਰ ਸਕਦੇ ਸੀ ! ਪਰ ਓਹ ਸਚ ਲੀਕਾਂ ਦੇ ਸਾਮਨੇ ਲਿਆਉਣਾ ਚਾਹੁੰਦੇ ਸਨ ! ਆਖਿਰ ਓਹਨਾ ਦੀ ਤਲਾਸ਼ ਖਤਮ ਹੋਈ ! ਓਹ ਸਮਾ ਆ ਹੀ ਗਿਆ ! march 1940 ਵਿਚ DAYER ਨੇ london ਦੇ KAKstan ਹਾਲ ਵਿਕ ਹ ਭਾਸ਼ਨ ਦੇਣਾ ਸੀ ! ਭਾਸ਼ਨ ਦੇ ਦੌਰਾਨ ਹੀ ਊਧਮ ਸਿੰਘ ਜੀ ਆਪਣੀ ਸੀਟ ਤੋ ਉਠੇ ਅਤੇ ਭਾਸ਼ਨ ਦੇ rhe dayer ਨੂ ਗੋਲੀਆਂ ਨਾਲ ਭੁੰਨ ਦਿੱਤਾ ! ਜਦੋ ਓਹਨਾ ਨੂ ਯਕੀਨ ਹੋ ਗਿਆ ਕੇ DAYER ਮਰ ਚੁੱਕਾ ਹੈ ਤਾ ਓਹਨਾ ਨੇ ਆਪਣੀ ਗਿਰਫਤਾਰੀ ਦੇ ਦਿੱਤੀ ! dayer ਦੇ ਕਤਲ ਦੇ ਦੋਸ਼ ਵਿਚ ਊਧਮ ਸਿੰਘ ਜੀ ਨੂ ਫਾਂਸੀ ਦੀ ਸਜ਼ਾ ਸੁਨਾਈ ਗਈ ! 31 JULY 1940 ਨੂ ਓਹਨਾ ਨੂ ਫਾਂਸੀ ਦਿੱਤੀ ਗਈ ! ਅੱਜ ਓਹਨਾ ਦਾ 72ਵਾ ਸ਼ਹੀਦੀ ਦਿਵਸ ਹੈ ! ਬੋਹਤ ਸਾਰੇ ਲੀਕ ਏਹੋ ਜ ਹਨਨ ਜਿੰਨਾ ਨੂ ਊਧਮ ਸਿੰਘ ਜੀ ਦੀ ਸ਼ਹੀਦੀ ਬਾਰੇ ਨਹੀ ਪਤਾ __

Thankz To Fb
 
Top