Sda zakhm Punjab nu milde rhe...

Singh-a-lion

Prime VIP
ਚੁੱਪ ਰਹੀਏ ਤਾਂ ਸੱਤਵਾਦੀ ਆਂ
ਹੱਕ ਮੰਗੀਏ ਤਾਂ ਵੱਖਵਾਦੀ ਆਂ
ਡਟ ਜਾਈਏ ਤਾਂ ਅੱਤਵਾਦੀ ਆਂ
ਤੂੰ ਦਿੱਤੇ ਬੜੇ ਖਿਤਾਬ ਨੀਂ "ਦਿੱਲੀ"
ਕਦੇ ਤਾਂ ਕਰ ਇਨਸਾਫ਼ ਨੀਂ "ਦਿੱਲੀ"
 
Top