scheme

mani-isru

Member
ਰੇਲ ਵਿਚ ਬੰਬ ਫਟਿਆ,
ਸਰਕਾਰ ਨੇ ਐਲਾਨ ਕੀਤਾ
ਕਿ ਜੋ ਮਰੇ ਨੇ ਉਹਨਾਂ ਦੇ
ਰਿਸਤੇਦਾਰਾਂ ਨੂੰ 50 ਲੱਖ
ਰੁਪਏ ਦਿਤੇ ਜਾਣਗੇ,,,
ਅਤੇ
ਜੋ ਜਖਮੀ ਹੋਏ ਨੇ ਉਹਨਾਂ ਨੂੰ
25 ਲੱਖ ਰੁਪਏ
amli ਖੜਾ ਹੋ ਕੇ ਕਹਿੰਦਾ :-
ਸਾਹਬ ਜੀ,,,,
ਜਿਨ੍ਹਾ ਦਾ ਬੰਬ ਦੀ ਅਵਾਜ
ਸੁਣ ਕੇ ਮੂਤ ਨਿਕਲਿਆ
ਉਹਨਾਂ ਲਈ ਕੀ ਸਕੀਮ
ਆ ?
 
Similar threads
Thread starter Title Forum Replies Date
Jaswinder Singh Baidwan Internet scheme Jokes 9
Jaswinder Singh Baidwan Kingfisher launched a scheme Jokes 6
KAPTAAN lifetime scheme Jokes 6
·!¦[·η.є.н.α·]¦!· scheme wala dhakkan Jokes 2
chardi kala vich rhiye Hutch ka naya lifetime scheme... Jokes 4

Similar threads

Top