Sawaal .....

tsukhu

Princess Kidan
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ____ਜਦੋ ਸ਼ਰੇਆਮ ਰੋਂਦੇ ਸੀ____ਹੁਣ ਇਕ ਵੀ ਹੰਝੂ ਨਿਕਲ ਜਾਵੇ ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ..ramc
 
ਮੈਂ ਰੋਂਦਾ ਰਿਹਾ, ਕੁਰਲਾਉਂਦਾ ਰਿਹਾ
ਵਾਲ ਖੋਂਹਦਾ ਤੇ ਦੁੱਖ ਹੰਢਾਉਂਦਾ ਰਿਹਾ
ਦਯਾ ਜਾਗੀ ਨਹੀਂ ਵੱਡੇ ਦਿਲ ਵਾਲੀਆਂ ਦੀ
ਕੌੜੇ ਹੰਝੂਆਂ ਦੀ ਹੱਟੀ ਚਲਾਉਂਦਾ ਰਿਹਾ
ਹੁਣ ਅੱਖ ਵਿੱਚ ਪਾਣੀ ਇੱਕ ਵਾਰੀ ਭਰ ਜਾਵੇ
ਯਾਰ ਪੁੱਛੇ ਵਾਰ-ਵਾਰ ਗੁਰਜੰਟ ਗੱਲ ਕੀ ਐ
ਸਾਰੇ ਰਿਸ਼ਤੇ ਨੇ ਬਣਦੇ ਦਿਖਾਵੇ ਲਈ
ਬਾਝੋਂ ਯਾਰ ਦੇ ਮੇਰੇ ਭਲਾ ਵੱਲ ਕੀ ਐ
ਜੇ ਅੱਜ ਤੱਕ ਮਿਲਿਆ ਕੁੱਜ ਵੀ ਨਹੀਂ
ਤੇ ਹੋਣਾ ਮੇਰੇ ਕੋਲ ਦੱਸੋ ਭਲਾ ਕਲ੍ਹ ਕੀ ਐ ......
 
Top