Lyrics Satwinder Goldy - Desi Munde [Punjabi Font]

  • Thread starter userid97899
  • Start date
  • Replies 5
  • Views 15K
U

userid97899

Guest
Singer & Lyrics : Satwinder Goldy
Song : Desi Munde
Music : R Guru
Album : Desi Munde


ਪਹਿਲਾ ਨੀ ਤੂੰ ਸਾਡੇ ਨਾਲ ਪੜ੍ਹਦੀ ਹੁੰਦੀ ਸੀ
ਪੰਜਾਬੀ ਸੂਟ ਵਿੱਚ ਬੜੀ ਫਬਦੀ ਹੁੰਦੀ ਸੀ
ਵਿੱਚ ਚੰਡੀਗੜ ਨੀ ਤੂੰ ਪਾਈ ਫਿਰੇ ਜੀਨ੍ਹਾ
ਹਜੇ ਕੱਚੀ ਜਹੀ ਉਮਰ ਨਿਆਣੀ ਕੱਲ ਦੀ
ਤੇਰੇ ਜਹਿਆ ਸਾਡੇ ਅੱਗੇ ਘੁੰਮਣ ਹਜ਼ਾਰਾ
ਪਰ ਦੇਸੀ ਮੁੰਡੇ ਭਾਲਦੇ ਪੰਜਾਬੀ ਰੰਨ ਬਈ
ਤੇਰੇ ਜਹਿਆ ਸਾਡੇ ਅੱਗੇ ਘੁੰਮਣ ਹਜ਼ਾਰਾ
ਪਰ ਦੇਸੀ ਮੁੰਡੇ ਭਾਲਦੇ ਪੰਜਾਬੀ ਰੰਨ ਬਈ




ਕਾਹਤੋ ਪੁੱਠਾ ਜਿਹਾ ਪਾਲ ਲਿਆ ਜੀਨ੍ਹਾ ਵਾਲਾ ਸ਼ੋਕ
ਸਾਨੂੰ ਲੱਗੇ ਨਾ ਪਿਆਰਾ ਤੇਰਾ ਸਵਾ ਗਿੱਠ ਟੋਪ
ਜੀਨ੍ਹਾ ਨਾਲੋ ਚੰਗਾ ਏਹ ਪੰਜਾਬੀ ਪਹਿਰਾਵਾ
ਜੀਨ੍ਹਾ ਨਾਲੋ ਚੰਗਾ ਸਾਡਾ ਦੇਸੀ ਪਹਿਰਾਵਾ
ਜਿਹਨੂੰ ਪਾ ਕੇ ਚੱਜ ਨਾਲ ਤਾਂ ਇੱਜਤ ਲੁੱਕਦੀ
ਤੇਰੇ ਜਹਿਆ ਸਾਡੇ ਅੱਗੇ ਘੁੰਮਣ ਹਜ਼ਾਰਾ
ਪਰ ਦੇਸੀ ਮੁੰਡੇ ਭਾਲਦੇ ਪੰਜਾਬੀ ਰੰਨ ਬਈ
ਤੇਰੇ ਜਹਿਆ ਸਾਡੇ ਅੱਗੇ ਘੁੰਮਣ ਹਜ਼ਾਰਾ
ਪਰ ਦੇਸੀ ਮੁੰਡੇ ਭਾਲਦੇ ਪੰਜਾਬੀ ਰੰਨ ਬਈ




ਰੀਬੋਨਡਿੰਗ ਹੋਵੇ ਵਾਲ਼੍ਹਾ ਨੇ ਤਾਂ ਗੱਲ ਸਿਰੇ ਲਾਤੀ
ਨੀ ਪੰਜਾਬ ਦੀ ਮੰਡੀਰ ਦੇ ਤੂੰ ਸੀਨ੍ਹੇ ਅੱਗ ਲਾਤੀ
ਸਾਡੇ ਉੱਤੇ ਜੋਰ ਤੇਰਾਂ ਨਹੀਉ ਚੱਲਣਾ
ਭਾਵੇ 36 ਥਾਂ ਤੋ ਕੰਨ ਬਨਵਾਈ ਫਿਰਦੀ
ਤੇਰੇ ਜਹਿਆ ਸਾਡੇ ਅੱਗੇ ਘੁੰਮਣ ਹਜ਼ਾਰਾ
ਪਰ ਦੇਸੀ ਮੁੰਡੇ ਭਾਲਦੇ ਪੰਜਾਬੀ ਰੰਨ ਬਈ
ਤੇਰੇ ਜਹਿਆ ਸਾਡੇ ਅੱਗੇ ਘੁੰਮਣ ਹਜ਼ਾਰਾ
ਪਰ ਦੇਸੀ ਮੁੰਡੇ ਭਾਲਦੇ ਪੰਜਾਬੀ ਰੰਨ ਬਈ




ਗੁਰਪਾਲ ਸਤਵਿੰਦਰ ਤਾਂ ਸਿਰੇ ਦੇ ਸ਼ਿਕਾਰੀ ਨੇ
ਮੁੰਡੇ ਅਸੀ ਨਵੇ ਸੋਚ ਹੱਦ ਤੋ ਪੁਰਾਣੀ ਏ
ਖਮਾਣੋ ਵਿੱਚ ਹੁਣ ਤੱਕ ਯਾਰੀ ਹੀ ਕਮਾਈ
ਸਾਡੀ ਕੀਤੀ ਕਈ ਲੋਕਾਂ ਨੇ ਰੱਜ ਕੇ ਬੁਰਾਈ
ਸੱਚ ਬੋਲਦੇ ਨੂੰ ਇਹੇ ਦੁਨੀਆ ਨਹੀ ਝੱਲਦੀ
ਤੇਰੇ ਜਹਿਆ ਸਾਡੇ ਅੱਗੇ ਘੁੰਮਣ ਹਜ਼ਾਰਾ
ਪਰ ਦੇਸੀ ਮੁੰਡੇ ਭਾਲਦੇ ਪੰਜਾਬੀ ਰੰਨ ਬਈ
ਤੇਰੇ ਜਹਿਆ ਸਾਡੇ ਅੱਗੇ ਘੁੰਮਣ ਹਜ਼ਾਰਾ
ਪਰ ਦੇਸੀ ਮੁੰਡੇ ਭਾਲਦੇ ਪੰਜਾਬੀ ਰੰਨ ਬਈ​
 
Top