J Jeeta Kaint Jeeta Kaint @ Dec 6, 2013 #1 ਸਾਰੀ ਰਾਤ ਠੰਢ ਵਿੱਚ ਬਾਪੂ Kanak ਨੂੰ ਪਾਣੀ ਲਾਉਂਦਾ ਰਿਹਾ ਪੀਕੇ Daru ਦੀ ਬੋਤਲ ਖਾਕੇ ਚਿਕਨ ਚਿਲੀ ਲਾਡਲਾ ਪੁੱਤ ਸੁਪਨਿਆਂ 'ਚ ਮਸ਼ੂਕ ਗਲ ਲਾਉਂਦਾ ਰਿਹਾ
ਸਾਰੀ ਰਾਤ ਠੰਢ ਵਿੱਚ ਬਾਪੂ Kanak ਨੂੰ ਪਾਣੀ ਲਾਉਂਦਾ ਰਿਹਾ ਪੀਕੇ Daru ਦੀ ਬੋਤਲ ਖਾਕੇ ਚਿਕਨ ਚਿਲੀ ਲਾਡਲਾ ਪੁੱਤ ਸੁਪਨਿਆਂ 'ਚ ਮਸ਼ੂਕ ਗਲ ਲਾਉਂਦਾ ਰਿਹਾ