J Jeeta Kaint Jeeta Kaint @ Nov 9, 2013 #1 ਸਾਰੀ ਜਿੰਦਗੀ ਦਾਗੀ ਕਰ ਦਿੱਤੀ, ਦੋ ਚਾਰ ਮੁਲਾਕਾਤਾਂ ਨੇ__ ਦਿਲ ਨੂੰ ਕਿਨਾਰੇ ਵਾਂਗ ਖੋਰਿਆ ਨੈਣਾਂ ਦੀਆਂ ਬਰਸਾਤਾਂ ਨੇ__