sardaariya
JUGGY D BACK TO BASIC Aug 21, 2011 #2 ਕਿਹੜੀਆਂ ਮੱਲਾਂ ਮਾਰੀਆਂ ਦੀ ਗੱਲ ਕਰਦੇ ਹੋ ?? ਕਿਹੜੀਆਂ ਆਰੀਆਂ ਦੀ ਗੱਲ ਕਰਦੇ ਹੋ ?? ਆਪਣੇ ਗੁਰੂ ਦੀ ਰਖਿਆ ਕਰ ਨਹੀ ਹੁੰਦੀ .. ਆਪਣੇ ਗੁਰੂ ਦੇ ਦੋਖੀਆਂ ਨੂੰ ਸਜਾ ਦੇ ਨਹੀ ਹੁੰਦੀ ... ਤੁਸੀਂ ਕਿਹੜੀਆਂ ਸਰਦਾਰੀਆਂ ਦੀ ਗੱਲ ਕਰਦੇ ਹੋ ???
ਕਿਹੜੀਆਂ ਮੱਲਾਂ ਮਾਰੀਆਂ ਦੀ ਗੱਲ ਕਰਦੇ ਹੋ ?? ਕਿਹੜੀਆਂ ਆਰੀਆਂ ਦੀ ਗੱਲ ਕਰਦੇ ਹੋ ?? ਆਪਣੇ ਗੁਰੂ ਦੀ ਰਖਿਆ ਕਰ ਨਹੀ ਹੁੰਦੀ .. ਆਪਣੇ ਗੁਰੂ ਦੇ ਦੋਖੀਆਂ ਨੂੰ ਸਜਾ ਦੇ ਨਹੀ ਹੁੰਦੀ ... ਤੁਸੀਂ ਕਿਹੜੀਆਂ ਸਰਦਾਰੀਆਂ ਦੀ ਗੱਲ ਕਰਦੇ ਹੋ ???