sardaariya

JUGGY D

BACK TO BASIC
ਕਿਹੜੀਆਂ ਮੱਲਾਂ ਮਾਰੀਆਂ ਦੀ ਗੱਲ ਕਰਦੇ ਹੋ ??
ਕਿਹੜੀਆਂ ਆਰੀਆਂ ਦੀ ਗੱਲ ਕਰਦੇ ਹੋ ??
ਆਪਣੇ ਗੁਰੂ ਦੀ ਰਖਿਆ ਕਰ ਨਹੀ ਹੁੰਦੀ ..
ਆਪਣੇ ਗੁਰੂ ਦੇ ਦੋਖੀਆਂ ਨੂੰ ਸਜਾ ਦੇ ਨਹੀ ਹੁੰਦੀ ...
ਤੁਸੀਂ ਕਿਹੜੀਆਂ ਸਰਦਾਰੀਆਂ ਦੀ ਗੱਲ ਕਰਦੇ ਹੋ ???
 
Top