pinder_pta
Elite
ਸਾਡੇ honda DA horan ਸੁਣਕੇ ਤੂੰ ਝੱਟ ਚੁਬਾਰੇ ਚੜਦੀ c ,
ਸਾਡੇ ਤੇਰੀ ਗਲੀ ਚ' ਗੇੜੇ ਦੇਖ ਕੇ ਬੇਬੇ ਤੇਰੀ ਸੜਦੀ ਸੀ,
love-letter ਵੀ ਤੂੰ ਸਾਥੋ ਨੀ ਪਿਛਲੀ ਤਾਕੀ ਵਿੱਚ ਦੀ ਫੜਦੀ ਸੀ,
ਪਤਾ ਨਈਂ ਫੇਰ ਉਹਨਾਂ ਨੂੰ tu ਕਿੰਨੇ ਚਾਵਾਂ ਦੇ ਨਾਲ ਪੜਦੀ ਸੀ,
ਹੁਣ ਜਿੱਦਣ ਦਾ ਤੂੰ ਵੈਰਨੇ net ਤੇ ਬਹਿਣ ਲੱਗੀ, ਉਦੋ ਦਾ ਤੂੰ SANU ਦੇਸੀ ਕਹਿਣ ਲਗ payi.........!!!!!